ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਉਰਵਸ਼ੀ ਰੌਤੇਲਾ ਦੀਆਂ ਤਸਵੀਰਾਂ ਦਾ ਸੋਸ਼ਲ ਮੀਡੀਆ 'ਤੇ ਕਹਿਰ
![](https://feeds.abplive.com/onecms/images/uploaded-images/2021/04/01/69b589d431d2394b9087ccfab4d7c7c1_original.jpg?impolicy=abp_cdn&imwidth=720)
1/5
![ਉਰਵਸ਼ੀ ਰੌਤੇਲਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਨਵੀਆਂ ਤਸਵੀਰਾਂ ਨਾਲ ਤਹਿਲਕਾ ਮਚਾਇਆ ਹੋਇਆ ਹੈ। ਆਪਣੀਆਂ ਨਵੀਆਂ ਤਸਵੀਰਾਂ ਕਾਰਨ ਉਰਵਸ਼ੀ ਚਰਚਾ 'ਚ ਬਣੀ ਹੋਈ ਹੈ।](https://feeds.abplive.com/onecms/images/uploaded-images/2021/04/01/8b0365a95e254dd95a9217eded54cd17bf270.jpg?impolicy=abp_cdn&imwidth=720)
ਉਰਵਸ਼ੀ ਰੌਤੇਲਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਨਵੀਆਂ ਤਸਵੀਰਾਂ ਨਾਲ ਤਹਿਲਕਾ ਮਚਾਇਆ ਹੋਇਆ ਹੈ। ਆਪਣੀਆਂ ਨਵੀਆਂ ਤਸਵੀਰਾਂ ਕਾਰਨ ਉਰਵਸ਼ੀ ਚਰਚਾ 'ਚ ਬਣੀ ਹੋਈ ਹੈ।
2/5
![ਉਰਵਸ਼ੀ ਰੌਤੇਲਾ ਬਿਹਤਰੀਨ ਤਸਵੀਰਾਂ ਨਾਲ ਇੰਸਟਾ 'ਤੇ ਰੰਗ ਬੰਨ੍ਹ ਦਿੰਦੀ ਹੈ। ਜਦੋਂ ਵੀ ਉਹ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਹੈ ਜਲਦ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ।](https://feeds.abplive.com/onecms/images/uploaded-images/2021/04/01/70eb2a853b5e6c375bd100f8bb6f8527ea21b.jpg?impolicy=abp_cdn&imwidth=720)
ਉਰਵਸ਼ੀ ਰੌਤੇਲਾ ਬਿਹਤਰੀਨ ਤਸਵੀਰਾਂ ਨਾਲ ਇੰਸਟਾ 'ਤੇ ਰੰਗ ਬੰਨ੍ਹ ਦਿੰਦੀ ਹੈ। ਜਦੋਂ ਵੀ ਉਹ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਹੈ ਜਲਦ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ।
3/5
![ਨਵੀਆਂ ਤਸਵੀਰਾਂ 'ਚ ਉਰਵਸ਼ੀ ਨੇ ਮਰੂਨ ਰੰਗ ਦੀ ਬੈਕਲੈਸ ਡਰੈਸ ਪਹਿਨੀ ਹੈ। ਇਸ ਦੇ ਨਾਲ ਉਨ੍ਹਾਂ ਬ੍ਰੈਸਲੇਟ, ਰਿੰਗਸ ਪਹਿਨੀਆਂ ਹਨ। ਉਸ ਦੀ ਡਰੈਸ ਦੀ ਕੀਮਤ 35 ਲੱਖ ਰੁਪਏ ਦੱਸੀ ਜਾ ਰਹੀ ਹੈ।](https://feeds.abplive.com/onecms/images/uploaded-images/2021/04/01/49489ef618d3c07d1c140817debeee45254a5.jpg?impolicy=abp_cdn&imwidth=720)
ਨਵੀਆਂ ਤਸਵੀਰਾਂ 'ਚ ਉਰਵਸ਼ੀ ਨੇ ਮਰੂਨ ਰੰਗ ਦੀ ਬੈਕਲੈਸ ਡਰੈਸ ਪਹਿਨੀ ਹੈ। ਇਸ ਦੇ ਨਾਲ ਉਨ੍ਹਾਂ ਬ੍ਰੈਸਲੇਟ, ਰਿੰਗਸ ਪਹਿਨੀਆਂ ਹਨ। ਉਸ ਦੀ ਡਰੈਸ ਦੀ ਕੀਮਤ 35 ਲੱਖ ਰੁਪਏ ਦੱਸੀ ਜਾ ਰਹੀ ਹੈ।
4/5
![ਉਰਵਸ਼ੀ ਆਪਣੀ ਆਉਣ ਵਾਲੀ ਫ਼ਿਲਮ ਤੇ ਪ੍ਰੋਜੈਕਟਾਂ ਨੂੰ ਲੈ ਕੇ ਕਾਫੀ ਵਿਅਸਤ ਹੈ।](https://feeds.abplive.com/onecms/images/uploaded-images/2021/04/01/f6943b59f22b392f52e974302e163d0aa86aa.jpg?impolicy=abp_cdn&imwidth=720)
ਉਰਵਸ਼ੀ ਆਪਣੀ ਆਉਣ ਵਾਲੀ ਫ਼ਿਲਮ ਤੇ ਪ੍ਰੋਜੈਕਟਾਂ ਨੂੰ ਲੈ ਕੇ ਕਾਫੀ ਵਿਅਸਤ ਹੈ।
5/5
![ਉਰਵਸ਼ੀ ਨੇ ਇਕ ਮਿਊਜ਼ਿਕ ਵੀਡੀਓ 'ਵੋ ਚਾਂਦ ਕਹਾਂ ਸੇ ਲਾਓਗੀ' ਲੌਂਚ ਕੀਤਾ ਸੀ। ਉਨ੍ਹਾਂ ਦੇ ਇਸ ਗਾਣੇ ਨੇ ਇੰਟਰਨੈੱਟ 'ਤੇ ਧੂਮ ਮਚਾ ਦਿੱਤੀ ਸੀ ਤੇ ਖੂਬ ਪਸੰਦ ਕੀਤਾ ਗਿਆ ਸੀ।](https://feeds.abplive.com/onecms/images/uploaded-images/2021/04/01/71ff4a153fec8d051aaf5994a828618831124.jpg?impolicy=abp_cdn&imwidth=720)
ਉਰਵਸ਼ੀ ਨੇ ਇਕ ਮਿਊਜ਼ਿਕ ਵੀਡੀਓ 'ਵੋ ਚਾਂਦ ਕਹਾਂ ਸੇ ਲਾਓਗੀ' ਲੌਂਚ ਕੀਤਾ ਸੀ। ਉਨ੍ਹਾਂ ਦੇ ਇਸ ਗਾਣੇ ਨੇ ਇੰਟਰਨੈੱਟ 'ਤੇ ਧੂਮ ਮਚਾ ਦਿੱਤੀ ਸੀ ਤੇ ਖੂਬ ਪਸੰਦ ਕੀਤਾ ਗਿਆ ਸੀ।
Published at : 01 Apr 2021 12:25 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)