ਪੜਚੋਲ ਕਰੋ
Vicky Kaushal ਤੇ Katrina Kaif ਇਕੱਠੇ ਮਨਾਉਣਗੇ ਪਹਿਲਾ ਵੈਲੇਨਟਾਈਨ, ਏਅਰਪੋਰਟ 'ਤੇ ਇਕ ਦੂਜੇ ਦਾ ਹੱਥ ਫੜੇ ਆਏ ਨਜ਼ਰ
Katrina Kaif
1/7

ਵਿੱਕੀ ਕੌਸ਼ਲ (Vicky Kaushal) ਤੇ ਕੈਟਰੀਨਾ ਕੈਫ (Katrina Kaif) ਅੱਜ ਵਿਆਹ ਤੋਂ ਬਾਅਦ ਆਪਣਾ ਪਹਿਲਾ ਵੈਲੇਨਟਾਈਨ ਡੇ (Valentine Day) ਮਨਾਉਣ ਜਾ ਰਹੇ ਹਨ। ਦੋਵੇਂ ਪਿਛਲੇ ਸਾਲ ਦਸੰਬਰ 'ਚ ਵਿਆਹ ਦੇ ਬੰਧਨ 'ਚ ਬੱਝੇ ਸਨ ਅਤੇ ਉਨ੍ਹਾਂ ਦਾ ਵੈਲੇਨਟਾਈਨ ਡੇ ਬਹੁਤ ਖਾਸ ਹੋਣ ਵਾਲਾ ਹੈ। ਵਿੱਕੀ ਅਤੇ ਕੈਟਰੀਨਾ ਨੂੰ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ ਹੈ।
2/7

ਕੈਟਰੀਨਾ ਅਤੇ ਵਿੱਕੀ ਵਿਆਹ ਤੋਂ ਬਾਅਦ ਆਪਣੇ ਕੰਮ ਵਿੱਚ ਰੁੱਝੇ ਹੋਏ ਸਨ। ਪਰ ਦੋਵੇਂ ਇਕੱਠੇ ਕੁਝ ਵੀ ਮਨਾਉਣ ਲਈ ਇੱਕ ਦੂਜੇ ਲਈ ਸਮਾਂ ਕੱਢਦੇ ਹਨ। ਦੋਵੇਂ ਏਅਰਪੋਰਟ 'ਤੇ ਇਕ-ਦੂਜੇ ਦਾ ਹੱਥ ਫੜੇ ਨਜ਼ਰ ਆਏ।
Published at : 14 Feb 2022 09:20 AM (IST)
ਹੋਰ ਵੇਖੋ





















