ਪੜਚੋਲ ਕਰੋ
Pathaan: 'ਪਠਾਨ' ਬਾਇਕਾਟ ਟਰੈਂਡ ਸ਼ੁਰੂ ਹੋਣ 'ਤੇ ਸ਼ਾਹਰੁਖ ਖਾਨ ਨੇ ਕਰ ਦਿੱਤੀ ਸੀ ਭਵਿੱਖਬਾਣੀ, 'ਹਵਾ ਨਾਲ ਪੱਤੇ ਹਿੱਲਦੇ, ਸ਼ਾਹਰੁਖ ਨਹੀਂ'
Shah Rukh Khan Video: ਸ਼ਾਹਰੁਖ ਖਾਨ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਹਾਲ ਹੀ 'ਚ ਸ਼ੂਟ ਕੀਤਾ ਗਿਆ ਸੀ। ਵੀਡੀਓ ਉਸ ਸਮੇਂ ਦਾ ਹੈ, ਜਦੋਂ 'ਪਠਾਨ' ਫਿਲਮ ਖਿਲਾਫ ਬਾਇਕਾਟ ਟਰੈਂਡ ਚੱਲ ਰਿਹਾ ਸੀ
Shah Rukh Khan Video: ਸ਼ਾਹਰੁਖ ਖਾਨ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਹਾਲ ਹੀ 'ਚ ਸ਼ੂਟ ਕੀਤਾ ਗਿਆ ਸੀ। ਵੀਡੀਓ ਉਸ ਸਮੇਂ ਦਾ ਹੈ, ਜਦੋਂ 'ਪਠਾਨ' ਫਿਲਮ ਖਿਲਾਫ ਬਾਇਕਾਟ ਟਰੈਂਡ ਚੱਲ ਰਿਹਾ ਸੀ
1/7

ਸ਼ਾਹਰੁਖ ਖਾਨ ਦਾ ਨਾਂ ਇੰਨੀਂ ਦਿਨੀਂ ਪੂਰੀ ਦੁਨੀਆ 'ਚ ਛਾਇਆ ਹੋਇਆ ਹੈ। ਉਨ੍ਹਾਂ ਦੀ ਫਿਲਮ 'ਪਠਾਨ' ਪੂਰੀ ਦੁਨੀਆ 'ਚ ਧਮਾਲਾਂ ਪਾ ਰਹੀ ਹੈ। ਇਸ ਦਾ ਪੂਰਾ ਸਿਹਰਾ ਸ਼ਾਹਰੁਖ, ਉਨ੍ਹਾਂ ਦੀ ਦਮਦਾਰ ਐਕਟਿੰਗ ਤੇ ਜ਼ਬਰਦਸਤ ਬੌਡੀ ਨੂੰ ਦਿੱਤਾ ਜਾ ਰਿਹਾ ਹੈ।
2/7

ਪਠਾਨ ਨੇ ਪੂਰੀ ਦੁਨੀਆ 'ਚ ਹੁਣ ਤੱਕ 500 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਭਾਰਤ ਵਿੱਚ ਵੀ ਸ਼ਾਹਰੁਖ ਦੀ ਫਿਲਮ ਦਾ ਜ਼ਬਰਦਸਤ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ।
Published at : 31 Jan 2023 11:54 AM (IST)
ਹੋਰ ਵੇਖੋ