ਪੜਚੋਲ ਕਰੋ
ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਇਨ੍ਹਾਂ ਸਿਤਾਰਿਆਂ ਨੇ ਕਿਉਂ ਛੱਡਿਆ ਸ਼ੋਅ, ਜਾਣੋ ਵਜ੍ਹਾ
ਤਾਰਕ ਮਹਿਤਾ ਕਾ ਉਲਟਾ ਚਸ਼ਮਾ
1/7

ਟੀਵੀ ਦੇ ਸਭ ਤੋਂ ਚਰਚਿਤ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਕਈ ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਇਹ ਸੀਰੀਅਲ ਆਪਣੀ ਸਕ੍ਰਿਪਟ ਨਾਲੋਂ ਅਦਾਕਾਰਾਂ ਦੇ ਸ਼ੋਅ ਛੱਡਣ ਕਾਰਨ ਜ਼ਿਆਦਾ ਸੁਰਖੀਆਂ ਵਿੱਚ ਹੈ। ਹੁਣ ਤੱਕ ਕਿਹੜੇ ਸਿਤਾਰੇ ਛੱਡ ਚੁੱਕੇ ਹਨ ਸ਼ੋਅ ਅਤੇ ਕਿਉਂ?
2/7

ਸ਼ੈਲੇਸ਼ ਲੋਢਾ ਨੇ ਹਾਲ ਹੀ 'ਚ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਹੈ। ਈ-ਟਾਈਮਜ਼ ਦੀ ਖਬਰ ਮੁਤਾਬਕ ਸ਼ੈਲੇਸ਼ ਆਪਣੇ ਕਰਾਰ ਤੋਂ ਖੁਸ਼ ਨਹੀਂ ਸੀ। ਹੁਣ ਇਹ ਅਦਾਕਾਰ ਵਾਹ ਭਾਈ ਵਾਹ ਵਿੱਚ ਨਜ਼ਰ ਆਉਣ ਵਾਲਾ ਹੈ।
Published at : 25 Jun 2022 05:54 PM (IST)
ਹੋਰ ਵੇਖੋ





















