ਪੜਚੋਲ ਕਰੋ
Year Ender 2023: ਇਨ੍ਹਾਂ ਪੰਜਾਬੀ ਕਲਾਕਾਰਾਂ ਲਈ ਸਾਲ 2023 ਰਿਹਾ ਬੇਹਤਰੀਨ, ਕਰੋੜਾਂ 'ਚ ਛਾਪੇ ਨੋਟ, ਲਾਈਮਲਾਈਟ 'ਚ ਰਹੇ ਪੂਰਾ ਸਾਲ
Pollywood News: ਨੀਰੂ ਬਾਜਵਾ ਤੋਂ ਦਿਲਜੀਤ ਦੋਸਾਂਝ, ਫਿਰ ਗਿੱਪੀ ਗਰੇਵਾਲ ਤੋਂ ਸੋਨਮ ਬਾਜਵਾ ਇਹ ਉਹ ਕਲਾਕਾਰ ਹਨ, ਜਿਨ੍ਹਾਂ ਦੇ ਲਈ 2023 ਇੱਕ ਯਾਦਗਾਰੀ ਸਾਲ ਬਣ ਗਿਆ। ਤਾਂ ਆਓ ਤੁਹਾਨੂੰ ਦੱਸਦੇ ਹਾਂ।
Year Ender 2023: ਇਨ੍ਹਾਂ ਪੰਜਾਬੀ ਕਲਾਕਾਰਾਂ ਲਈ ਸਾਲ 2023 ਰਿਹਾ ਬੇਹਤਰੀਨ, ਕਰੋੜਾਂ 'ਚ ਛਾਪੇ ਨੋਟ, ਲਾਈਮਲਾਈਟ 'ਚ ਰਹੇ ਪੂਰਾ ਸਾਲ
1/10

ਨੀਰੂ ਬਾਜਵਾ ਨੇ ਇਸ ਸਾਲ ਪੰਜਾਬੀ ਇੰਡਸਟਰੀ ਨੂੰ ਪਹਿਲੀ ਸੁਪਰਹਿੱਟ ਫਿਲਮ ਦਿੱਤੀ ਸੀ। ਨੀਰੂ ਬਾਜਵਾ, ਵਾਮਿਕਾ ਗੱਬੀ ਤੇ ਸਤਿੰਦਰ ਸਰਤਾਜ ਸਟਾਰਰ ਫਿਲਮ 'ਕਲੀ ਜੋਟਾ' 3 ਫਰਵਰੀ ਨੂੰ ਰਿਲੀਜ਼ ਹੋਈ ਸੀ। ਫਿਲਮ ਨੂੰ ਪੰਜਾਬ ਹੀ ਨਹੀਂ, ਪੂਰੀ ਦੁਨੀਆ 'ਚ ਭਰਵਾਂ ਹੁੰਗਾਰਾ ਮਿਿਲਿਆ। ਨੀਰੂ ਨੇ ਰਾਬੀਆ ਬਣ ਸਭ ਦਾ ਦਿਲ ਜਿੱਤ ਲਿਆ।
2/10

ਇਸ ਦੇ ਨਾਲ ਹੀ ਇਸ ਸਾਲ ਨੀਰੂ ਦੀਆਂ 2 ਹੋਰ ਫਿਲਮਾਂ 'ਇਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ' ਤੇ 'ਬੂਹੇ ਬਾਰੀਆਂ' ਰਿਲੀਜ਼ ਹੋਈਆਂ ਸੀ। ਨੀਰੂ ਦੀਆਂ ਸਾਰੀਆਂ ਹੀ ਫਿਲਮਾਂ ਇਸ ਸਾਲ ਹਿੱਟ ਰਹੀਆਂ। ਇਸ ਤੋਂ ਇਲਾਵਾ ਨੀਰੂ ਨੇ ਇਸ ਸਾਲ ਨੀਰੂ ਬਾਜਵਾ ਰਿਕਾਰਡਜ਼ ਦੇ ਨਾਮ 'ਤੇ ਆਪਣਾ ਰਿਕਾਰਡ ਹਾਊਸ ਵੀ ਖੋਲ੍ਹਿਆ।
Published at : 22 Dec 2023 04:04 PM (IST)
ਹੋਰ ਵੇਖੋ





















