ਪੜਚੋਲ ਕਰੋ
ਕਰਨਾਲ ‘ਚ ਭਾਜਪਾ ਨੇਤਾ ਦੇ ਘਰ ਦਾ ਘਿਰਾਓ ਕਰਨ ਆਏ ਕਿਸਾਨ, ਪੁਲਿਸ ਹੋਈ ਚੌਕਸ
1/6

ਇਸ ਦੌਰਾਨ ਬਸਤਾੜਾ ਟੋਲ ਪਲਾਜ਼ਾ ਤੋਂ ਵੱਡੀ ਗਿਣਤੀ ‘ਚ ਕਿਸਾਨ ਸ਼ਾਮਲ ਹੋਣ ਆਏ।
2/6

ਇਸ ਦੇ ਨਾਲ ਹੀ ਪੁਲਿਸ ਵਲੋਂ ਵੀ ਸੁਰੱਖਿਆ ਦੇ ਮੱਦੇਨਜ਼ਰ ਵਿਧਾਇਕ ਦੇ ਘਰ ‘ਤੇ ਪੈਨੀ ਨਜ਼ਰ ਰੱਖੀ ਹੋਈ ਹੈ।
3/6

ਵਿਧਾਇਕ ਦੇ ਘਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
4/6

ਦੱਸ ਦਈਏ ਕਿ ਕਿਸਾਨ 10 ਜਨਵਰੀ ਨੂੰ ਕੈਮਲਾ ਪਿੰਡ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕਿਸਾਨ ਪੰਚਾਇਤ ਦਾ ਵਿਰੋਧ ਕਰ ਰਹੇ ਹਨ।
5/6

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਤੇਜ਼ ਹੁੰਦਾ ਜਾ ਰਿਹਾ ਹੈ, ਪਰ ਸਰਕਾਰ ਅਤੇ ਕਿਸਾਨਾਣ ਦਰਮਿਆਨ ਸਹਿਮਤੀ ਨਹੀਂ ਬਣ ਸਕੀ।
6/6

ਇਸੇ ਸਿਲਸਿਲੇ ‘ਚ ਹਰਿਆਣਾ ਦੇ ਕਰਨਾਲ ਦੇ ਕਿਸਾਨਾਂ ਵਲੋਂ ਘਰੌਂਡਾ ਤੋਂ ਭਾਜਪਾ ਵਿਧਾਇਕ ਹਰਵਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਗਿਆ।
Published at :
ਹੋਰ ਵੇਖੋ
Advertisement
Advertisement





















