ਪੜਚੋਲ ਕਰੋ
Office ਦੇ ਲੈਪਟਾਪ 'ਤੇ ਭੁੱਲ ਕੇ ਵੀ ਨਾ ਸਰਚ ਕਰੋ ਆਹ ਚੀਜ਼ਾਂ, ਨਹੀਂ ਤਾਂ ਹੋ ਜਾਵੇਗੀ ਦਿੱਕਤ
Do Not Search These Things On Office Laptop: ਜੇਕਰ ਤੁਹਾਨੂੰ ਵੀ ਦਫ਼ਤਰ ਤੋਂ ਕੰਮ ਲਈ ਲੈਪਟਾਪ ਮਿਲਿਆ ਹੈ, ਤਾਂ ਕਦੇ ਵੀ ਉਸ ਲੈਪਟਾਪ 'ਤੇ ਇਨ੍ਹਾਂ ਚੀਜ਼ਾਂ ਨੂੰ ਸਰਚ ਕਰਨ ਦੀ ਕੋਸ਼ਿਸ਼ ਨਾ ਕਰੋ। ਨਹੀਂ ਤਾਂ ਮੁਸ਼ਕਿਲ ਵੱਧ ਜਾਵੇਗੀ।
Laptop Rules
1/6

ਅੱਜ ਦੇ ਸਮੇਂ ਵਿੱਚ ਲਗਭਗ ਸਾਰੀਆਂ ਕੰਪਨੀਆਂ ਵਿੱਚ ਕੰਮ ਲੈਪਟਾਪ ਜਾਂ ਕੰਪਿਊਟਰ 'ਤੇ ਕੀਤਾ ਜਾਂਦਾ ਹੈ। ਸਰਕਾਰੀ ਵਿਭਾਗ ਹੋਵੇ ਜਾਂ ਨਿੱਜੀ ਦਫ਼ਤਰ, ਕਾਗਜ਼ੀ ਕੰਮ ਹੌਲੀ-ਹੌਲੀ ਘੱਟਦਾ ਜਾ ਰਿਹਾ ਹੈ। ਅੱਜਕੱਲ੍ਹ ਕੰਪਨੀ ਆਪਣੇ ਕਰਮਚਾਰੀਆਂ ਨੂੰ ਆਫਿਸ ਦਾ ਲੈਪਟਾਪ ਦਿੰਦੀ ਹੈ। ਜੇਕਰ ਤੁਸੀਂ ਵੀ ਅਜਿਹੀ ਕੰਪਨੀ ਵਿੱਚ ਕੰਮ ਕਰਦੇ ਹੋ। ਜਿੱਥੇ ਤੁਹਾਨੂੰ ਦਫ਼ਤਰ ਵੱਲੋਂ ਕੰਮ ਕਰਨ ਲਈ ਇੱਕ ਲੈਪਟਾਪ ਦਿੱਤਾ ਗਿਆ ਹੈ, ਤਾਂ ਤੁਹਾਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
2/6

ਦਫਤਰ ਦੇ ਲੈਪਟਾਪ ਦੀ ਵਰਤੋਂ ਕਰਨ ਵੇਲੇ ਤੁਹਾਨੂੰ ਗਲਤੀ ਨਾਲ ਵੀ ਕੁਝ ਚੀਜ਼ਾਂ ਸਰਚ ਨਹੀਂ ਕਰਨੀਆਂ ਚਾਹੀਦੀਆਂ। ਨਹੀਂ ਤਾਂ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਦਫ਼ਤਰ ਦੇ ਲੈਪਟਾਪ 'ਤੇ ਕਿਹੜੀਆਂ ਚੀਜ਼ਾਂ ਸਰਚ ਨਹੀਂ ਕਰਨੀਆਂ ਚਾਹੀਦੀਆਂ ਹਨ?
Published at : 28 Jan 2025 01:56 PM (IST)
ਹੋਰ ਵੇਖੋ





















