ਪੜਚੋਲ ਕਰੋ
ਆਓ ਜਾਣਦੇ ਹਾਂ ਭਾਰਤੀਆਂ ਨੇ ਸਾਲ 2024 'ਚ ਗੂਗਲ ਉਪਰ ਕੀ-ਕੀ ਸਰਚ ਕਰ ਲਿਆਂਦੀ ਹਨ੍ਹੇਰੀ
ਸਾਲ 2024 ਵੀ ਮੁੱਕਣ ਵਾਲਾ ਹੈ। ਹਰ ਸਾਲ ਬੀਤਣ ਮਗਰੋਂ ਕਈ ਗੱਲ਼ਾਂ ਦਾ ਲੇਖਾ-ਜੋਖਾ ਵੀ ਹੁੰਦਾ ਹੈ ਕਿ ਲੰਘੇ ਸਾਲ ਵਿੱਚ ਕੀ-ਕੀ ਹੋਇਆ। ਇਨ੍ਹਾਂ ਵਿੱਚ ਇੱਕ ਦਿਲਚਸਪ ਜਾਣਕਾਰੀ ਦੀ ਉਡੀਕ ਰਹਿੰਦੀ ਹੈ ਕਿ ਇਸ ਵਾਰ ਗੂਗਲ ਉਪਰ ਕੀ-ਕੀ ਸਰਚ ਹੋਇਆ।
( Image Source : Freepik )
1/7

ਦੱਸ ਦਈਏ ਕਿ ਇਸ ਸਾਲ ਗੂਗਲ 'ਤੇ ਭਾਰਤੀ ਉਪਭੋਗਤਾਵਾਂ ਵੱਲੋਂ ਸਭ ਤੋਂ ਵੱਧ ਖੋਜੇ ਗਏ ਦੋ ਵਿਸ਼ੇ ਕ੍ਰਿਕਟ ਨਾਲ ਸਬੰਧਤ ਸਨ-ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੇ ਟੀ-20 ਵਿਸ਼ਵ ਕੱਪ। ਇਸ ਤੋਂ ਇਲਾਵਾ ਇੰਡੀਅਨ ਸੁਪਰ ਲੀਗ ਨੇ ਵੀ ਸੂਚੀ ਵਿਚ 10ਵੇਂ ਸਥਾਨ 'ਤੇ ਜਗ੍ਹਾ ਬਣਾਈ। ਇਹ ਜਾਣਕਾਰੀ ਗੂਗਲ ਨੇ ਸਾਲ 2024 ਦੀ ਖੋਜ ਰਿਪੋਰਟ ਜਾਰੀ ਕਰਕੇ ਦਿੱਤੀ ਹੈ।
2/7

ਇਸ ਵਿੱਚ ਇਸ ਸਾਲ ਭਾਰਤ ਵਿੱਚ ਸਭ ਤੋਂ ਵੱਧ ਖੋਜੇ ਗਏ ਵਿਸ਼ਿਆਂ ਤੇ ਰੁਝਾਨਾਂ ਦਾ ਵੇਰਵਾ ਦਿੱਤਾ ਗਿਆ ਹੈ। ਭਾਰਤੀ ਉਪਭੋਗਤਾਵਾਂ ਨੇ ਫਿਲਮਾਂ, ਕ੍ਰਿਕਟ ਤੇ ਪ੍ਰਸਿੱਧ ਮੀਮਜ਼ ਦੇ ਨਾਲ-ਨਾਲ ਯਾਤਰਾ ਦੇ ਸਥਾਨਾਂ ਤੇ ਵਿਸ਼ੇਸ਼ ਪਕਵਾਨਾਂ ਬਾਰੇ ਬਹੁਤ ਸਾਰੀ ਜਾਣਕਾਰੀ ਦੀ ਖੋਜ ਕੀਤੀ।
Published at : 11 Dec 2024 09:52 PM (IST)
ਹੋਰ ਵੇਖੋ





















