ਪੜਚੋਲ ਕਰੋ
Advertisement
ਆਮ ਚੌਲਾਂ ਤੋਂ ਕਿੰਨੇ ਵੱਖਰੇ ਹਨ ਫੋਰਟੀਫਾਈਡ ਚਾਵਲ ਅਤੇ ਕਿਵੇਂ ਹੁੰਦੇ ਹਨ ਤਿਆਰ ? ਜਾਣੋ
ਚੌਲ ਤਾਂ ਤੁਸੀਂ ਜ਼ਰੂਰ ਖਾਂਦੇ ਹੀ ਹੋ, ਪਰ ਕੀ ਤੁਸੀਂ ਕਦੇ ਫੋਰਟੀਫਾਈਡ ਚੌਲਾਂ ਬਾਰੇ ਸੁਣਿਆ ਹੈ? ਇਹ ਆਮ ਚੌਲਾਂ ਦੀ ਤਰ੍ਹਾਂ ਦਿਸਦੇ ਹਨ, ਪਰ ਇਸ ਵਿੱਚ ਕੁਝ ਵਾਧੂ ਪੌਸ਼ਟਿਕ ਤੱਤ ਹੁੰਦੇ ਹਨ ਜੋ ਇਸਨੂੰ ਨਿਯਮਤ ਚੌਲਾਂ ਨਾਲੋਂ ਬਿਹਤਰ ਬਣਾਉਂਦੇ ਹਨ।
ਫੋਰਟੀਫਾਈਡ ਚਾਵਲ ਉਹ ਚੌਲ ਹਨ ਜਿਸ ਵਿੱਚ ਜ਼ਰੂਰੀ ਪੌਸ਼ਟਿਕ ਤੱਤ ਨਕਲੀ ਢੰਗ ਨਾਲ ਸ਼ਾਮਲ ਕੀਤੇ ਜਾਂਦੇ ਹਨ। ਇਹਨਾਂ ਪੌਸ਼ਟਿਕ ਤੱਤਾਂ ਵਿੱਚ ਆਇਰਨ, ਫੋਲਿਕ ਐਸਿਡ ਅਤੇ ਵਿਟਾਮਿਨ ਬੀ12 ਸ਼ਾਮਲ ਹੋ ਸਕਦੇ ਹਨ। ਇਹ ਪੋਸ਼ਕ ਤੱਤ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ ਅਤੇ ਕਈ ਲੋਕਾਂ ਨੂੰ ਇਨ੍ਹਾਂ ਦੀ ਕਮੀ ਹੁੰਦੀ ਹੈ।
View More
Advertisement
Advertisement
Advertisement
ਟਾਪ ਹੈਡਲਾਈਨ
ਪਾਲੀਵੁੱਡ
ਪੰਜਾਬ
ਵਿਸ਼ਵ
ਚੰਡੀਗੜ੍ਹ
Advertisement