ਪੜਚੋਲ ਕਰੋ
Bear hibernation: ਪੂਰੀ ਸਰਦੀ ਸੌਂ ਕੇ ਕਿੰਝ ਜ਼ਿੰਦਾ ਰਹਿੰਦਾ ਹੈ ਭਾਲੂ?
ਨੀਂਦ ਹਰ ਕਿਸੇ ਲਈ ਬਹੁਤ ਜ਼ਰੂਰੀ ਹੈ, ਚਾਹੇ ਉਹ ਇਨਸਾਨ ਹੋਵੇ ਜਾਂ ਜਾਨਵਰ। ਪਰ ਅੱਜ ਅਸੀਂ ਤੁਹਾਨੂੰ ਭਾਲੂਆਂ ਦੀ ਇੱਕ ਅਜਿਹੀ ਵਿਸ਼ੇਸ਼ਤਾ ਬਾਰੇ ਦੱਸਾਂਗੇ, ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ।
Bear hibernation
1/7

ਨੀਂਦ ਹਰ ਕਿਸੇ ਲਈ ਬਹੁਤ ਜ਼ਰੂਰੀ ਹੈ, ਚਾਹੇ ਉਹ ਇਨਸਾਨ ਹੋਵੇ ਜਾਂ ਜਾਨਵਰ। ਪਰ ਅੱਜ ਅਸੀਂ ਤੁਹਾਨੂੰ ਭਾਲੂਆਂ ਦੀ ਇੱਕ ਅਜਿਹੀ ਵਿਸ਼ੇਸ਼ਤਾ ਬਾਰੇ ਦੱਸਾਂਗੇ, ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ। ਠੰਡੇ ਮੌਸਮ ਵਿੱਚ ਇੱਕ ਰਿੱਛ ਲਗਭਗ 8 ਮਹੀਨਿਆਂ ਤੱਕ ਬਿਨਾਂ ਖਾਧੇ-ਪੀਤੇ ਸੌਂ ਸਕਦਾ ਹੈ।
2/7

ਪਰ ਕੀ ਕੋਈ ਜਾਨਵਰ 7 ਤੋਂ 8 ਮਹੀਨੇ ਤੱਕ ਸੌਂ ਸਕਦਾ ਹੈ? ਅਸਲ ਵਿੱਚ, ਇੱਕ ਰਿੱਛ ਠੰਡੇ ਮੌਸਮ ਵਿੱਚ ਲਗਭਗ 6 ਤੋਂ 7 ਮਹੀਨਿਆਂ ਤੱਕ ਸੌਂ ਸਕਦਾ ਹੈ।
Published at : 05 Feb 2024 08:38 PM (IST)
ਹੋਰ ਵੇਖੋ





















