ਪੜਚੋਲ ਕਰੋ
Lok Sabha Election Vote: EVM 'ਚ ਕਦੋਂ ਤੱਕ ਸੁਰੱਖਿਅਤ ਰਹਿੰਦੇ ਵੋਟ ਅਤੇ ਕਿਵੇਂ ਕੰਮ ਕਰਦੀ ਆਹ ਮਸ਼ੀਨ?
Lok Sabha Election: EVM 'ਚ ਵੋਟ ਪਾਉਣ ਵੇਲੇ ਕਦੇ ਤੁਹਾਡੇ ਮਨ ਵਿੱਚ ਸਵਾਲ ਆਇਆ ਹੈ ਕਿ ਤੁਹਾਡੀ ਵੋਟ ਇਸ 'ਚ ਕਿੰਨੀ ਦੇਰ ਤੱਕ ਸੁਰੱਖਿਅਤ ਰਹੇਗੀ?
EVM
1/5

ਈਵੀਐਮ ਵਿੱਚ ਦੋ ਯੂਨਿਟ ਹੁੰਦੀਆਂ ਹਨ। ਪਹਿਲਾ ਕੰਟਰੋਲ ਯੂਨਿਟ ਅਤੇ ਦੂਜਾ ਬੈਲੇਟ ਯੂਨਿਟ। ਇਸ ਦਾ ਕੰਟਰੋਲ ਯੂਨਿਟ ਪੋਲਿੰਗ ਅਫ਼ਸਰ ਕੋਲ ਰਹਿੰਦਾ ਹੈ।
2/5

ਉੱਥੇ ਹੀ ਬੈਲੇਟ ਯੂਨਿਟ ਉਹ ਮਸ਼ੀਨ ਹੁੰਦੀ ਹੈ ਜਿਸ ਵਿੱਚ ਵੋਟਰ ਬਟਨ ਦਬਾ ਕੇ ਆਪਣੀ ਵੋਟ ਪਾਉਂਦਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਦੋਵੇਂ ਯੂਨਿਟ ਆਪਸ ਵਿੱਚ ਜੁੜੇ ਹੋਏ ਹੁੰਦੇ ਹਨ।
Published at : 19 Apr 2024 11:01 AM (IST)
ਹੋਰ ਵੇਖੋ





















