ਪੜਚੋਲ ਕਰੋ
ਖਾਸ ਲੋਕਾਂ ਦੇ ਸਵਾਗਤ ਲਈ ਲਾਲ ਕਾਰਪੇਟ ਹੀ ਕਿਉਂ ਵਿਛਾਇਆ ਜਾਂਦਾ? ਨੀਲਾ ਅਤੇ ਪੀਲਾ ਕਿਉਂ ਨਹੀਂ
ਤੁਸੀਂ ਅਕਸਰ ਖਾਸ ਸਮਾਗਮ ਜਾਂ ਵਿਆਹਾਂ ਵਿੱਚ ਮਸ਼ਹੂਰ ਹਸਤੀਆਂ, ਨੇਤਾਵਾਂ ਦੇ ਸਵਾਗਤ ਲਈ ਰੈੱਡ ਕਾਰਪੇਟ ਵਿੱਛਿਆ ਦੇਖਿਆ ਹੋਵੇਗਾ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਰੈੱਡ ਕਾਰਪੇਟ ਕਿਉਂ ਵਿਛਾਇਆ ਜਾਂਦਾ ਹੈ?
Red carpet
1/7

15 ਅਗਸਤ 2025 ਨੂੰ ਅਲਾਸਕਾ ਵਿੱਚ ਹੋਈ ਮੀਟਿੰਗ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਵਾਗਤ ਲਈ ਲਾਲ ਕਾਰਪੇਟ ਵਿਛਾਇਆ ਗਿਆ ਸੀ। ਇਹ ਅਮਰੀਕਾ ਦੇ ਰਸਮੀ ਅਤੇ ਨਿੱਘੇ ਰਵੱਈਏ ਨੂੰ ਦਰਸਾਉਂਦਾ ਹੈ।
2/7

ਰੈੱਡ ਕਾਰਪੇਟ ਦੇ ਇਤਿਹਾਸ ਬਾਰੇ ਗੱਲ ਕਰੀਏ ਤਾਂ ਇਸ ਦੀ ਵਰਤੋਂ ਪ੍ਰਾਚੀਨ ਯੂਨਾਨ ਅਤੇ ਰੋਮਨ ਸਭਿਅਤਾਵਾਂ ਵਿੱਚ ਦੇਖੀ ਜਾ ਸਕਦੀ ਹੈ। ਯੂਨਾਨੀ ਨਾਟਕ ਏਗਾਮੇਮਨਨ ਵਿੱਚ ਰਾਜਾ ਏਗਾਮੇਮਨਨ ਦਾ ਸਵਾਗਤ ਲਾਲ ਕਾਰਪੇਟ 'ਤੇ ਕੀਤਾ ਗਿਆ ਸੀ। ਜੋ ਉਸ ਸਮੇਂ ਸ਼ਾਹੀ ਸਤਿਕਾਰ ਦਾ ਪ੍ਰਤੀਕ ਸੀ।
Published at : 16 Aug 2025 05:03 PM (IST)
ਹੋਰ ਵੇਖੋ



















