ਪੜਚੋਲ ਕਰੋ
ਕਿੰਨੀ ਹੁੰਦੀ ਪੈਨ ਕਾਰਡ ਦੀ Validity? ਨਹੀਂ ਪਤਾ ਹੋਵੇਗਾ ਤੁਹਾਨੂੰ
Pan Card Validity: ਪੈਨ ਕਾਰਡ ਨੂੰ ਲੈ ਕੇ ਲੋਕਾਂ ਦੇ ਮਨ 'ਚ ਕਈ ਸਵਾਲ ਹੁੰਦੇ ਹਨ। ਉਨ੍ਹਾਂ ਵਿਚੋਂ ਇੱਕ ਸਵਾਲ ਇਹ ਵੀ ਹੈ ਕਿ ਪੈਨ ਕਾਰਡ ਦੀ ਕੋਈ ਵੈਲੀਡਿਟੀ ਜਾਂ ਐਕਸਪਾਇਰੀ ਡੇਟ ਹੁੰਦੀ ਹੈ।
PAN CARD RULES
1/6

ਭਾਰਤ ਵਿੱਚ ਰਹਿਣ ਲਈ ਲੋਕਾਂ ਨੂੰ ਬਹੁਤ ਸਾਰੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ। ਜੋ ਉਨ੍ਹਾਂ ਲਈ ਵੱਖ-ਵੱਖ ਲੋੜਾਂ ਵਿੱਚ ਕੰਮ ਆਉਂਦੇ ਹਨ। ਇਨ੍ਹਾਂ ਦਸਤਾਵੇਜ਼ਾਂ ਵਿੱਚੋਂ ਇੱਕ ਮਹੱਤਵਪੂਰਨ ਦਸਤਾਵੇਜ਼ ਪੈਨ ਕਾਰਡ ਹੈ। ਪੈਨ ਕਾਰਡ ਤੁਹਾਡੇ ਬਹੁਤ ਕੰਮ ਆਉਂਦਾ ਹੈ। ਇਸ ਤੋਂ ਬਿਨਾਂ ਤੁਹਾਡੇ ਬਹੁਤ ਸਾਰੇ ਕੰਮ ਰੁਕ ਸਕਦੇ ਹਨ।
2/6

ਅਤੇ ਖਾਸ ਤੌਰ 'ਤੇ ਤੁਹਾਨੂੰ ਬੈਂਕਿੰਗ ਅਤੇ ਇਨਕਮ ਟੈਕਸ ਨਾਲ ਸਬੰਧਤ ਸਾਰੇ ਕੰਮ ਲਈ ਪੈਨ ਕਾਰਡ ਦੀ ਲੋੜ ਪੈਂਦੀ ਹੈ। ਇਸ ਤੋਂ ਬਿਨਾਂ ਤੁਸੀਂ ਇਹ ਕੰਮ ਨਹੀਂ ਕਰ ਸਕੋਗੇ।
Published at : 20 Aug 2024 10:39 AM (IST)
ਹੋਰ ਵੇਖੋ





















