ਪੜਚੋਲ ਕਰੋ
Railway Rules: ਰੇਲ ‘ਚ ਸਫ਼ਰ ਕਰਨ ਵੇਲੇ ਰਾਤ ਨੂੰ ਨਹੀਂ ਕਰ ਸਕਦੇ ਆਹ ਕੰਮ, ਨਹੀਂ ਤਾਂ ਭਰਨਾ ਪੈ ਸਕਦਾ ਜ਼ੁਰਮਾਨਾ
Railway Rules: ਰੇਲ 'ਚ ਸਫਰ ਕਰਨ ਵੇਲੇ ਯਾਤਰੀਆਂ ਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਉਨ੍ਹਾਂ ਦੇ ਨਾਲ ਸਫਰ ਕਰਨ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Railway Rules
1/6

ਰੇਲ 'ਚ ਸਫਰ ਕਰਨ ਵੇਲੇ ਕਈ ਨਿਯਮ ਹੁੰਦੇ ਹਨ, ਜਿਨ੍ਹਾਂ ਦਾ ਪਾਲਣ ਸਾਰੇ ਯਾਤਰੀਆਂ ਨੂੰ ਕਰਨਾ ਪੈਂਦਾ ਹੈ। ਅਜਿਹਾ ਨਾ ਕਰਨ 'ਤੇ ਭਾਰੀ ਜ਼ੁਰਮਾਨਾ ਵੀ ਲਗਾਇਆ ਜਾਂਦਾ ਹੈ।
2/6

ਜੇਕਰ ਤੁਸੀਂ ਰਾਤ ਨੂੰ ਰੇਲ 'ਚ ਸਫਰ ਕਰਦੇ ਹੋ ਤਾਂ ਤੁਹਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਸ ਲਈ ਰੇਲਵੇ ਨੇ ਇਹ ਨਿਯਮ ਬਣਾਏ ਹਨ।
Published at : 28 Feb 2024 06:30 PM (IST)
ਹੋਰ ਵੇਖੋ





















