ਪੜਚੋਲ ਕਰੋ
ਨਾ ਹਿੰਦੂ, ਨਾ ਮੁਸਲਿਮ, ਜਾਣੋ ਕਿਹੜੇ ਭਾਈਚਾਰੇ ਤੋਂ ਸੀ ਸ਼ੈਫਾਲੀ ਜਰੀਵਾਲਾ?
Jariwala Community: ਬਾਲੀਵੁੱਡ ਅਦਾਕਾਰਾ ਸ਼ੇਫਾਲੀ ਜਰੀਵਾਲਾ ਦੀ ਮੌਤ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਲੋਕਾਂ ਦੇ ਮਨਾਂ ਵਿੱਚ ਜਰੀਵਾਲਾ ਉਪਨਾਮ ਨੂੰ ਲੈਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਆਓ ਜਾਣਦੇ ਹਾਂ ਕੌਣ ਹੁੰਦੇ ਜਰੀਵਾਲਾ?
Shefali Jariwala
1/6

27 ਜੂਨ ਦੀ ਰਾਤ ਦੇਸ਼ ਵਾਸੀਆਂ ਲਈ ਇੱਕ ਬੁਰੀ ਖ਼ਬਰ ਲੈ ਕੇ ਆਈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ ਅੱਧੀ ਰਾਤ ਨੂੰ ਦੇਹਾਂਤ ਹੋ ਗਿਆ। ਸ਼ੇਫਾਲੀ ਜਰੀਵਾਲਾ ਨੇ ਸਿਰਫ਼ 19 ਸਾਲ ਦੀ ਉਮਰ ਵਿੱਚ 'ਕਾਂਟਾ ਲਗਾ' ਗੀਤ ਨਾਲ ਪੂਰੇ ਭਾਰਤ ਵਿੱਚ ਆਪਣਾ ਨਾਮ ਬਣਾ ਲਿਆ ਸੀ। 42 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਇਦਾਂ ਅਚਾਨਕ ਚਲੇ ਜਾਣ ਨਾਲ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਅਤੇ ਬਾਲੀਵੁੱਡ ਜਗਤ ਵਿੱਚ ਸੋਗ ਦੀ ਲਹਿਰ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੈਫਾਲੀ ਜਰੀਵਾਲਾ ਨੇ 2014 ਵਿੱਚ ਅਦਾਕਾਰ ਪਾਰਸ ਤਿਆਗੀ ਨਾਲ ਵਿਆਹ ਕੀਤਾ ਸੀ।
2/6

ਹੁਣ ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਬਾਰੇ ਹੋਰ ਜਾਣਨਾ ਚਾਹੁੰਦੇ ਹਨ। ਲੋਕ ਉਨ੍ਹਾਂ ਦੇ ਉਪਨਾਮ ਨੂੰ ਲੈਕੇ ਬਹੁਤ ਚਰਚਾ ਕਰ ਰਹੇ ਹਨ। ਆਖ਼ਿਰਕਾਰ, ਸ਼ੈਫਾਲੀ ਜਰੀਵਾਲਾ ਕਿਸ ਭਾਈਚਾਰੇ ਤੋਂ ਸੀ? ਆਓ ਤੁਹਾਨੂੰ ਦੱਸਦੇ ਹਾਂ ਕਿ ਜਰੀਵਾਲਾ ਕਿਸ ਭਾਈਚਾਰੇ ਨਾਲ ਸਬੰਧਤ ਹੈ?
Published at : 28 Jun 2025 02:35 PM (IST)
ਹੋਰ ਵੇਖੋ





















