ਪੜਚੋਲ ਕਰੋ
ਇਸ ਤਰ੍ਹਾਂ ਦੇ ਚਲਾਨ ਦੇ ਬਾਰੇ ਵਿੱਚ ਬਹੁਤ ਘੱਟ ਲੋਕਾਂ ਨੂੰ ਹੈ ਜਾਣਕਾਰੀ, ਜਾਣ ਲਵੋ ਨਹੀਂ ਤਾਂ ਲੱਗ ਸਕਦਾ ਹੈ ਭਾਰੀ ਜੁਰਮਾਨਾ
Traffic Challan: ਟ੍ਰੈਫਿਕ ਦੇ ਕੁਝ ਨਿਯਮ ਇਸ ਤਰ੍ਹਾਂ ਦੇ ਹਨ, ਜਿਸ ਬਾਰੇ ਬਹੁਤੇ ਲੋਕ ਨਹੀਂ ਜਾਣਦੇ ਅਤੇ ਜਾਣੇ-ਅਣਜਾਣੇ ਇਨ੍ਹਾਂ ਨਿਯਮਾਂ ਨੂੰ ਤੋੜਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰੀ ਜੁਰਮਾਨਾ ਭਰਨਾ ਪੈਂਦਾ ਹੈ।
ਸੜਕ 'ਤੇ ਚੱਲਣ ਵਾਲੇ ਸਾਰੇ ਵਾਹਨਾਂ ਨੂੰ ਮੋਟਰ ਵਹੀਕਲ ਐਕਟ ਤਹਿਤ ਬਣਾਏ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਹੈ। ਜੇਕਰ ਕੋਈ ਇਨ੍ਹਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਚਲਾਨ ਕੱਟਿਆ ਜਾਂਦਾ ਹੈ।
1/5

ਇਨ੍ਹਾਂ ਵਿੱਚ ਕੁਝ ਨਿਯਮ ਚਾਰ ਪਹੀਆ ਵਾਹਨਾਂ ਲਈ ਹੁੰਦੇ ਹਨ ਅਤੇ ਕਈ ਦੋ ਪਹੀਆ ਵਾਹਨ ਚਾਲਕਾਂ ਲਈ
2/5

ਆਮ ਤੌਰ 'ਤੇ ਲੋਕ ਕਈ ਨਿਯਮਾਂ ਤੋਂ ਜਾਣੂ ਹੁੰਦੇ ਹਨ। ਜਿਵੇਂ ਲਾਲ ਬੱਤੀ 'ਤੇ ਗੱਡੀ ਨੂੰ ਰੋਕਣਾ। ਲਾਇਸੰਸ ਦੇ ਨਾਲ ਡਰਾਈਵਿੰਗ ਕਰਨਾ ਆਦਿ।
Published at : 25 Sep 2024 06:45 PM (IST)
ਹੋਰ ਵੇਖੋ





















