ਪੜਚੋਲ ਕਰੋ
Nautapa: ਆਖਿਰ ਕੀ ਹੁੰਦਾ ਨੌਤਪਾ? ਜਿਸ ਕਰਕੇ ਅਸਮਾਨ ਤੋਂ ਵਰ੍ਹ ਰਹੀ ਅੱਗ
ਇਨ੍ਹੀਂ ਦਿਨੀਂ ਦੇਸ਼ 'ਚ ਗਰਮੀ ਕਰਕੇ ਲੋਕ ਪ੍ਰੇਸ਼ਾਨ ਹਨ। ਨੌਤਪਾ ਤੋਂ ਬਾਅਦ ਗਰਮੀ ਹੋਰ ਵੀ ਵੱਧ ਗਈ ਹੈ। ਅਜਿਹੀ ਸਥਿਤੀ ਵਿੱਚ, ਆਓ ਸਮਝੀਏ ਕੀ ਹੁੰਦਾ ਨੌਤਪਾ
Nautapa
1/5

ਜਦੋਂ ਵੀ ਨੌਤਪਾ ਲੱਗਦਾ ਹੈ ਤਾਂ ਅੱਤ ਦੀ ਗਰਮੀ ਪੈਂਦੀ ਹੈ। ਕਹਿੰਦੇ ਹਨ ਕਿ ਨੌਤਪਾ ਕਰਕੇ ਗਰਮੀ ਵੱਧ ਜਾਂਦੀ ਹੈ। ਉੱਥੇ ਹੀ ਇਸ ਦੇ ਜਾਣ ਨਾਲ ਮੀਂਹ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਹਰ ਕੋਈ ਜਾਣਦਾ ਹੈ ਕਿ ਨੌਤਪਾ ਦੇ ਦੌਰਾਨ ਗਰਮੀ ਵੱਧ ਜਾਂਦੀ ਹੈ, ਪਰ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਉੱਠਦਾ ਹੈ ਕਿ ਨੌਤਪਾ ਕੀ ਹੈ?
2/5

ਦਰਅਸਲ, ਜੂਨ ਦੀ ਸ਼ੁਰੂਆਤ ਵਿੱਚ ਜਾਂ ਮਈ ਦੇ ਅਖੀਰ ਵਿੱਚ ਇੱਕ ਸਮਾਂ ਆਉਂਦਾ ਹੈ, ਜਦੋਂ ਬਹੁਤ ਗਰਮੀ ਪੈਂਦੀ ਹੈ।
3/5

ਇਸ ਸਮੇਂ, ਬਹੁਤ ਜ਼ਿਆਦਾ ਲੂ ਚੱਲਦੀ ਹੈ ਅਤੇ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ। ਉਸ ਨੂੰ ਨੌਤਪਾ ਕਿਹਾ ਜਾਂਦਾ ਹੈ।
4/5

ਕਹਿੰਦੇ ਹਨ ਕਿ ਇਹ 9 ਦਿਨਾਂ ਦਾ ਸਮਾਂ ਹੁੰਦਾ ਹੈ ਅਤੇ ਇਸ ਸਮੇਂ ਬਹੁਤ ਗਰਮੀ ਪੈਂਦੀ ਹੈ। ਇਸ ਤੋਂ ਇਲਾਵਾ ਇਸ ਦੌਰਾਨ ਖਾਣ-ਪੀਣ ਦਾ ਵੀ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
5/5

ਧਾਰਮਿਕ ਦ੍ਰਿਸ਼ਟੀਕੋਣ ਤੋਂ ਇਹ ਕਿਹਾ ਜਾਂਦਾ ਹੈ ਕਿ ਜਦੋਂ ਸੂਰਜ ਦੇਵਤਾ ਰੋਹਿਣੀ ਨਕਸ਼ਤਰ ਵਿੱਚ ਪ੍ਰਵੇਸ਼ ਕਰਦੇ ਹਨ ਤਾਂ ਨੌਤਪਾ ਸ਼ੁਰੂ ਹੋ ਜਾਂਦਾ ਹੈ।
Published at : 29 May 2024 12:38 PM (IST)
ਹੋਰ ਵੇਖੋ





















