ਪੜਚੋਲ ਕਰੋ
ਧਰਤੀ ‘ਤੇ ਵਹਿ ਰਹੇ ਸਮੁੰਦਰਾਂ ਦਾ ਮੰਗਲ ਗ੍ਰਹਿ ਨਾਲ ਕੀ ਹੈ ਸਬੰਧ ?
ਮੰਗਲ ਧਰਤੀ ਤੋਂ ਔਸਤਨ 225 ਮਿਲੀਅਨ ਕਿਲੋਮੀਟਰ ਦੂਰ ਹੈ। ਇਸ ਦੇ ਬਾਵਜੂਦ ਇਹ ਧਰਤੀ ਦੇ ਸਮੁੰਦਰਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ।
Mars
1/5

ਇਸ ਮਾਮਲੇ 'ਤੇ ਇਕ ਖੋਜ ਮੰਗਲਵਾਰ ਨੂੰ ਨੇਚਰ ਕਮਿਊਨੀਕੇਸ਼ਨ ਜਰਨਲ 'ਚ ਪ੍ਰਕਾਸ਼ਿਤ ਹੋਈ ਹੈ।
2/5

ਇਹ ਆਪਣੀ ਕਿਸਮ ਦੀ ਪਹਿਲੀ ਖੋਜ ਹੈ, ਜਿਸ ਵਿਚ ਮੰਗਲ ਅਤੇ ਧਰਤੀ ਦੇ ਸਮੁੰਦਰਾਂ ਵਿਚਕਾਰ ਸਬੰਧ ਦਾ ਜ਼ਿਕਰ ਹੈ।
Published at : 15 Mar 2024 02:44 PM (IST)
ਹੋਰ ਵੇਖੋ





















