ਪੜਚੋਲ ਕਰੋ
ਪਾਕਿਸਤਾਨ ਵਿੱਚ ਅਕਸਰ ਖ਼ਬਰਾਂ ਵਿੱਚ ਕਿਉਂ ਰਹਿੰਦੇ ਨੇ ਗਧੇ ? ਪਿੱਛੇ ਹੈ ਖਾਸ ਵਜ੍ਹਾ
ਪਾਕਿਸਤਾਨ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ਆਪਣੀ ਆਰਥਿਕ ਹਾਲਤ ਸੁਧਾਰਨ ਲਈ ਦੇਸ਼ ਵਿੱਚ ਗਧਿਆਂ ਦੀ ਗਿਣਤੀ ਵਧਾ ਰਿਹਾ ਹੈ। ਜੀ ਹਾਂ, ਪਾਕਿਸਤਾਨ ਵਿੱਚ ਗਧਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
donkeys
1/6

ਪਾਕਿਸਤਾਨ ਸਰਕਾਰ ਨੇ ਆਪਣੇ ਦੇਸ਼ ਵਿੱਚ ਗਧਿਆਂ ਦੀ ਵਧਦੀ ਗਿਣਤੀ ਬਾਰੇ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਸਰਕਾਰ ਨੇ ਦੇਸ਼ ਦਾ ਆਰਥਿਕ ਸਰਵੇਖਣ ਪੇਸ਼ ਕਰਨ ਤੋਂ ਬਾਅਦ ਕਿਹਾ ਸੀ ਕਿ ਦੇਸ਼ ਵਿੱਚ ਇੱਕ ਸਾਲ ਵਿੱਚ ਗਧਿਆਂ ਦੀ ਗਿਣਤੀ 1.72% ਵਧ ਕੇ 59 ਲੱਖ ਹੋ ਗਈ ਹੈ।
2/6

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਪਾਕਿਸਤਾਨ ਵਿੱਚ ਗਧਿਆਂ ਦੀ ਗਿਣਤੀ ਇੰਨੀ ਤੇਜ਼ੀ ਨਾਲ ਕਿਉਂ ਵੱਧ ਰਹੀ ਹੈ? ਪਾਕਿਸਤਾਨ ਸਰਕਾਰ ਮੁਤਾਬਕ 2022 ਵਿੱਚ ਗਧਿਆਂ ਦੀ ਗਿਣਤੀ 58 ਲੱਖ ਸੀ। ਇਸ ਦੇ ਨਾਲ ਹੀ ਇੱਕ ਸਾਲ ਵਿੱਚ ਗਧਿਆਂ ਦੀ ਗਿਣਤੀ ਵਿੱਚ ਇੱਕ ਲੱਖ ਦਾ ਵਾਧਾ ਹੋਇਆ ਹੈ।
Published at : 06 Jul 2024 06:03 PM (IST)
ਹੋਰ ਵੇਖੋ





















