ਪੜਚੋਲ ਕਰੋ
IPL 2022 All Teams Jersey: ਇੱਥੇ ਦੇਖੋ IPL 2022 ਟੀਮਾਂ ਦੀ ਜਰਸੀ
By : ਏਬੀਪੀ ਸਾਂਝਾ | Updated at : 15 Mar 2022 05:24 PM (IST)
IPL_2022
1/9

ਦਿੱਲੀ ਕੈਪੀਟਲਜ਼ ਜਰਸੀ ਨੇ ਆਪਣੇ IPL 2022 ਦੇ 15ਵੇਂ ਸੀਜ਼ਨ ਵਿੱਚ ਜੋਸ਼ ਅਤੇ ਜਨੂੰਨ ਨਾਲ ਨਵੀਂ ਜਰਸੀ ਲਾਂਚ ਕੀਤੀ ਹੈ। ਇਸ 'ਚ ਲਾਲ ਅਤੇ ਨੀਲੇ ਰੰਗ ਦੀ ਵਰਤੋਂ ਕੀਤੀ ਗਈ ਹੈ।
2/9

ਇਸ ਦੇ ਨਾਲ ਹੀ IPL ਦੀ ਸਭ ਤੋਂ ਜ਼ਿਆਦਾ ਵਾਰ ਚੈਂਪੀਅਨ ਰਹੀ ਮੁੰਬਈ ਇੰਡੀਅਨਜ਼ ਨੇ ਵੀ ਆਪਣੀ ਨਵੀਂ ਜਰਸੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਪ੍ਰਸ਼ੰਸਕਾਂ 'ਚ ਕਾਫੀ ਵਾਇਰਲ ਹੋ ਰਹੀਆਂ ਹਨ। ਫਰੈਂਚਾਇਜ਼ੀ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਇੱਕ ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਆਪਣੀ ਟੀ-ਸ਼ਰਟ ਦੀ ਝਲਕ ਦਿਖਾਈ ਹੈ। ਮੁੰਬਈ ਇੰਡੀਅਨਜ਼ ਦੀ ਨਵੀਂ ਜਰਸੀ ਦਾ ਰੰਗ ਪਹਿਲਾਂ ਵਾਂਗ ਹੀ ਗਹਿਰਾ ਨੀਲਾ ਹੈ। ਇਸ ਦੇ ਨਾਲ ਹੀ ਟੀ-ਸ਼ਰਟ ਦੇ ਮੋਢੇ ਵਾਲੇ ਹਿੱਸੇ 'ਤੇ ਸੁਨਹਿਰੀ ਧਾਰੀਆਂ ਹਨ, ਜੋ ਇਸ ਨੂੰ ਰਾਇਲ ਲੁੱਕ ਦੇ ਰਹੀਆਂ ਹਨ।
3/9

ਲੰਬੇ ਇੰਤਜ਼ਾਰ ਤੋਂ ਬਾਅਦ, RCB ਨੇ 12 ਮਾਰਚ ਨੂੰ ਆਪਣੀ ਟੀਮ ਦੇ ਕਪਤਾਨ ਦੇ ਨਾਂਅ ਦਾ ਐਲਾਨ ਕੀਤਾ ਹੈ। ਫਾਫ ਡੂ ਪਲੇਸਿਸ ਨੂੰ 15ਵੇਂ ਸੀਜ਼ਨ ਦੀ ਮੇਜ਼ਬਾਨੀ ਸੌਂਪੀ ਗਈ ਹੈ। ਇਸ ਦੇ ਨਾਲ ਹੀ IPL 2022 ਦੀ ਸ਼ੁਰੂਆਤ ਤੋਂ ਪਹਿਲਾਂ ਫਰੈਂਚਾਇਜ਼ੀ ਨੇ ਆਪਣੀ ਨਵੀਂ ਜਰਸੀ ਵੀ ਲਾਂਚ ਕਰ ਦਿੱਤੀ ਹੈ। ਇਸ ਨਾਲ ਜੁੜੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
4/9

IPL 2022 ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਕਿੰਗਜ਼ ਦੀ ਨਵੀਂ ਜਰਸੀ ਦਾ ਲੁੱਕ ਵੀ ਸਾਹਮਣੇ ਆਇਆ ਹੈ। ਪਰ, ਟੀਮ ਨੇ ਅਜੇ ਤੱਕ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਹਾਲਾਂਕਿ ਕਈ ਸੋਸ਼ਲ ਮੀਡੀਆ ਅਕਾਊਂਟਸ 'ਚ ਪੰਜਾਬ ਦੀ ਨਵੀਂ ਟੀ-ਸ਼ਰਟ ਦਾ ਲੁੱਕ ਸਾਹਮਣੇ ਆਇਆ ਹੈ।
5/9

ਇਸ ਤੋਂ ਇਲਾਵਾ IPL 2022 ਦੇ ਪਹਿਲੇ ਟੂਰਨਾਮੈਂਟ 'ਚ ਹਿੱਸਾ ਲੈ ਰਹੀ ਲਖਨਊ ਸੁਪਰ ਜਾਇੰਟਸ ਨੇ ਆਪਣੀ ਜਰਸੀ ਅਤੇ ਥੀਮ ਗੀਤ ਲਾਂਚ ਕਰਨਾ ਹੈ। ਪਰ ਇਸ ਤੋਂ ਪਹਿਲਾਂ ਫ੍ਰੈਂਚਾਇਜ਼ੀ ਦੀ ਟੀ-ਸ਼ਰਟ ਦਾ ਲੁੱਕ ਇੰਟਰਨੈੱਟ 'ਤੇ ਲੀਕ ਹੋ ਚੁੱਕਾ ਹੈ। ਇੱਕ ਵਾਇਰਲ ਵੀਡੀਓ ਵਿੱਚ, ਰੈਪਰ ਬਾਦਸ਼ਾਹ ਲਖਨਊ ਸੁਪਰ ਜਾਇੰਟਸ ਦੀ ਟੀਮ ਦੇ ਗੀਤ ਦੀ ਸ਼ੂਟਿੰਗ ਕਰਦੇ ਹੋਏ ਦਿਖਾਈ ਦੇ ਰਹੇ ਹਨ
6/9

IPL 2022 ਟੀਮਾਂ ਦੀਆਂ ਜਰਸੀਆਂ ਦੀ ਝਲਕ
7/9

IPL 2022 ਟੀਮਾਂ ਦੀਆਂ ਜਰਸੀਆਂ ਦੀ ਝਲਕ
8/9

IPL 2022 ਟੀਮਾਂ ਦੀਆਂ ਜਰਸੀਆਂ ਦੀ ਝਲਕ
9/9

IPL 2022 ਟੀਮਾਂ ਦੀਆਂ ਜਰਸੀਆਂ ਦੀ ਝਲਕ
Published at : 15 Mar 2022 05:24 PM (IST)
ਹੋਰ ਵੇਖੋ
Sponsored Links by Taboola
ਟਾਪ ਹੈਡਲਾਈਨ
ਪੰਜਾਬ
ਪੰਜਾਬ ਦੀ ਸਿਆਸਤ 'ਚ ਮਚੀ ਹਲਚਲ, ਰਾਜਾ ਵੜਿੰਗ ਨੇ ਸੁਖਬੀਰ ਬਾਦਲ ਨੂੰ ਦਿੱਤੀ ਚੁਣੌਤੀ, ਸੁਣੋ ਕੀ ਕਿਹਾ
ਪੰਜਾਬ
ਤਾਬੜਤੋੜ ਗੋਲੀਆਂ ਨਾਲ ਕੰਬਿਆ ਆਹ ਇਲਾਕਾ, ਇੱਕ ਦੀ ਮੌਤ; ਇੱਕ ਹੋਇਆ ਜ਼ਖ਼ਮੀ
ਸਿਹਤ
ਆਹ ਤਰੀਕੇ ਅਪਣਾ ਲਏ ਤਾਂ ਸਰਦੀਆਂ ‘ਚ ਤੰਗ ਨਹੀਂ ਕਰੇਗਾ ਜੋੜਾਂ ਦਾ ਦਰਦ, ਤੁਰੰਤ ਮਿਲੇਗੀ ਰਾਹਤ
ਪੰਜਾਬ
ਪੰਜਾਬ ਦੇ ਇਸ ਜ਼ਿਲ੍ਹੇ ‘ਚ ਮਹਿਲਾ ਦੀ ਅੱਧਨਗਨ ਲਾਸ਼ ਮਿਲਣ ਨਾਲ ਮੱਚਿਆ ਹੜਕੰਪ, ਲੋਕਾਂ ‘ਚ ਫੈਲੀ ਦਹਿਸ਼ਤ



















