ਪੜਚੋਲ ਕਰੋ
Akash Ambani Look: ਅਨੰਤ ਅੰਬਾਨੀ ਦੇ ਵਿਆਹ 'ਚ ਭਰਾ ਆਕਾਸ਼ ਅੰਬਾਨੀ ਲੱਗ ਰਹੇ ਨੇ ਕਮਾਲ, ਤੁਸੀਂ ਵੀ ਕਰ ਸੱਕਦੇ ਹੋ ਟ੍ਰਾਈ
Akash Ambani Look: ਜ਼ਿਆਦਾਤਰ ਮੁੰਡੇ ਇਸ ਗੱਲ ਨੂੰ ਲੈ ਕੇ ਉਲਝਣ 'ਚ ਹਨ ਕਿ ਆਪਣੇ ਭਰਾ ਦੇ ਵਿਆਹ 'ਚ ਕੀ ਪਹਿਨਣਾ ਹੈ। ਪਰ ਹੁਣ ਤੁਸੀਂ ਆਕਾਸ਼ ਅੰਬਾਨੀ ਦੇ ਇਨ੍ਹਾਂ ਪਹਿਰਾਵੇ ਨੂੰ ਟ੍ਰਾਈ ਕਰ ਸਕਦੇ ਹੋ।
Akash Ambani Look: ਅਨੰਤ ਅੰਬਾਨੀ ਦੇ ਵਿਆਹ 'ਚ ਭਰਾ ਆਕਾਸ਼ ਅੰਬਾਨੀ ਲੱਗ ਰਹੇ ਨੇ ਕਮਾਲ, ਤੁਸੀਂ ਵੀ ਕਰ ਸੱਕਦੇ ਹੋ ਟ੍ਰਾਈ
1/5

ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਹਰ ਆਊਟਫਿਟ 'ਚ ਖੂਬਸੂਰਤ ਲੱਗਦੇ ਹਨ।
2/5

ਆਕਾਸ਼ ਅੰਬਾਨੀ ਨੇ ਅਨੰਤ ਅੰਬਾਨੀ ਦੇ ਵਿਆਹ ਵਿੱਚ ਆਪਣੇ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਤੁਸੀਂ ਆਪਣੇ ਭਰਾ ਦੇ ਵਿਆਹ 'ਚ ਵੀ ਇਨ੍ਹਾਂ ਆਊਟਫਿਟਸ ਨੂੰ ਟ੍ਰਾਈ ਕਰ ਸਕਦੇ ਹੋ।
Published at : 13 Jul 2024 08:00 AM (IST)
ਹੋਰ ਵੇਖੋ





















