ਪੜਚੋਲ ਕਰੋ
Onion Peel : ਜਾਣੋ ਕਿਸ ਕੰਮ ਹਨ ਪਿਆਜ਼ ਦੇ ਛਿਲਕੇ ਸੁੱਟਣ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ
Onion Peel : ਜ਼ਿਆਦਾਤਰ ਲੋਕ ਪਿਆਜ਼ ਦੇ ਛਿਲਕਿਆਂ ਨੂੰ ਕੂੜੇ ਵਿੱਚ ਸੁੱਟ ਦਿੰਦੇ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਿਆਜ਼ ਦੀ ਤਰ੍ਹਾਂ ਇਸ ਦੇ ਛਿਲਕਿਆਂ ਵਿੱਚ ਵੀ ਪੌਸ਼ਟਿਕ ਤੱਤ ਹੁੰਦੇ ਹਨ ਜੋ ਬਹੁਤ ਫਾਇਦੇਮੰਦ ਹੁੰਦੇ ਹਨ।
Onion Peel
1/7

ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ ਕਿ ਤੁਸੀਂ ਪਿਆਜ਼ ਦੇ ਛਿਲਕਿਆਂ ਦੀ ਵਰਤੋਂ ਘਰੇਲੂ ਕੰਮਾਂ ਲਈ ਕਿਵੇਂ ਕਰ ਸਕਦੇ ਹੋ, ਤਾਂ ਆਓ ਜਾਣਦੇ ਹਾਂ ਪਿਆਜ਼ ਦੇ ਛਿਲਕਿਆਂ ਦੇ ਅਦਭੁਤ ਹੈਕ।
2/7

ਕਈ ਵਾਰ ਅਸੀਂ ਦੁੱਧ, ਚਾਹ, ਸਬਜ਼ੀ ਗੈਸ 'ਤੇ ਪਾ ਦਿੰਦੇ ਹਾਂ ਅਤੇ ਫਿਰ ਹੋਰ ਕੰਮ ਕਰਦੇ ਹਾਂ, ਜਿਸ ਕਾਰਨ ਭਾਂਡੇ ਸੜ ਜਾਂਦੇ ਹਨ। ਅਜਿਹੇ 'ਚ ਤੁਸੀਂ ਭਾਂਡਿਆਂ ਨੂੰ ਰਗੜਦੇ-ਰਗੜਦੇ ਥੱਕ ਜਾਂਦੇ ਹੋ ਪਰ ਇਸ ਦੀ ਸਫਾਈ ਨਹੀਂ ਹੁੰਦੀ। ਪਿਆਜ਼ ਦੇ ਛਿਲਕੇ ਦਾ ਪਾਣੀ ਇਸ ਵਿੱਚ ਤੁਹਾਡੀ ਮਦਦ ਕਰੇਗਾ।
Published at : 04 Apr 2024 06:39 AM (IST)
ਹੋਰ ਵੇਖੋ





















