ਪੜਚੋਲ ਕਰੋ
(Source: ECI/ABP News)
ਸਿਹਤ ਦੇ ਨਾਲ-ਨਾਲ ਸਕਿਨ ਲਈ ਵੀ ਫਾਇਦੇਮੰਦ ਹੁੰਦਾ ਹੈ ਕਰੇਲਾ, ਫਾਇਦੇ ਜਾਣ ਕੇ ਤੁਸੀਂ ਚੌਂਕ ਜਾਉਂਗੇ
Skin Care Tips: ਜੇਕਰ ਤੁਸੀਂ ਵੀ ਸੋਫਟ ਅਤੇ ਚਮਕਦਾਰ ਸਕਿਨ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕਰੇਲੇ ਦੀ ਵਰਤੋਂ ਕਰ ਸਕਦੇ ਹੋ। ਕਰੇਲਾ ਸਿਹਤ ਲਈ ਫਾਇਦੇਮੰਦ ਹੋਣ ਦੇ ਨਾਲ-ਨਾਲ ਚਿਹਰੇ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
![Skin Care Tips: ਜੇਕਰ ਤੁਸੀਂ ਵੀ ਸੋਫਟ ਅਤੇ ਚਮਕਦਾਰ ਸਕਿਨ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕਰੇਲੇ ਦੀ ਵਰਤੋਂ ਕਰ ਸਕਦੇ ਹੋ। ਕਰੇਲਾ ਸਿਹਤ ਲਈ ਫਾਇਦੇਮੰਦ ਹੋਣ ਦੇ ਨਾਲ-ਨਾਲ ਚਿਹਰੇ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।](https://feeds.abplive.com/onecms/images/uploaded-images/2024/08/07/caaf414b99cbaec501e5cf750a52283c1723009644544995_original.jpg?impolicy=abp_cdn&imwidth=720)
ਤੁਸੀਂ ਆਪਣੇ ਚਿਹਰੇ ਨੂੰ ਚਮਕਦਾਰ ਅਤੇ ਸੁੰਦਰ ਬਣਾਉਣ ਲਈ ਕਰੇਲੇ ਦੀ ਵਰਤੋਂ ਕਰ ਸਕਦੇ ਹੋ।
1/5
![ਕਰੇਲਾ ਸਿਹਤ ਲਈ ਹੀ ਨਹੀਂ ਸਗੋਂ ਤੁਹਾਡੀ ਚਮੜੀ ਲਈ ਵੀ ਵਰਦਾਨ ਤੋਂ ਘੱਟ ਨਹੀਂ ਹੈ।](https://feeds.abplive.com/onecms/images/uploaded-images/2024/08/07/7e588b439609b3844b22076df20aabc5fc11e.jpg?impolicy=abp_cdn&imwidth=720)
ਕਰੇਲਾ ਸਿਹਤ ਲਈ ਹੀ ਨਹੀਂ ਸਗੋਂ ਤੁਹਾਡੀ ਚਮੜੀ ਲਈ ਵੀ ਵਰਦਾਨ ਤੋਂ ਘੱਟ ਨਹੀਂ ਹੈ।
2/5
![ਕਰੇਲੇ ਦੇ ਨਾਲ ਫੇਸ ਪੈਕ ਬਣਾਉਣ ਲਈ ਕਰੇਲੇ ਦੇ ਰਸ ਵਿਚ ਦਹੀ ਅਤੇ ਹਲਦੀ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ 'ਤੇ 20 ਮਿੰਟ ਲਈ ਲਗਾਓ, ਫਿਰ ਚਿਹਰਾ ਧੋ ਲਓ।](https://feeds.abplive.com/onecms/images/uploaded-images/2024/08/07/138d9ec3101984100463011e4dd33ce7382b2.jpg?impolicy=abp_cdn&imwidth=720)
ਕਰੇਲੇ ਦੇ ਨਾਲ ਫੇਸ ਪੈਕ ਬਣਾਉਣ ਲਈ ਕਰੇਲੇ ਦੇ ਰਸ ਵਿਚ ਦਹੀ ਅਤੇ ਹਲਦੀ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ 'ਤੇ 20 ਮਿੰਟ ਲਈ ਲਗਾਓ, ਫਿਰ ਚਿਹਰਾ ਧੋ ਲਓ।
3/5
![ਤੁਸੀਂ ਕਰੇਲੇ ਦੇ ਰਸ ਦੀ ਵਰਤੋਂ ਟੋਨਰ ਦੇ ਤੌਰ 'ਤੇ ਕਰ ਸਕਦੇ ਹੋ। ਇਸ ਦੇ ਜੂਸ ਨੂੰ ਸਪਰੇਅ ਬੋਤਲ 'ਚ ਭਰ ਕੇ ਚਿਹਰੇ 'ਤੇ ਸਪਰੇਅ ਕਰੋ।](https://feeds.abplive.com/onecms/images/uploaded-images/2024/08/07/4c4dbb95b0e0d00ed79b5d0af7bfb8e4f9e47.jpg?impolicy=abp_cdn&imwidth=720)
ਤੁਸੀਂ ਕਰੇਲੇ ਦੇ ਰਸ ਦੀ ਵਰਤੋਂ ਟੋਨਰ ਦੇ ਤੌਰ 'ਤੇ ਕਰ ਸਕਦੇ ਹੋ। ਇਸ ਦੇ ਜੂਸ ਨੂੰ ਸਪਰੇਅ ਬੋਤਲ 'ਚ ਭਰ ਕੇ ਚਿਹਰੇ 'ਤੇ ਸਪਰੇਅ ਕਰੋ।
4/5
![ਤੁਸੀਂ ਕਰੇਲੇ ਦੇ ਬੀਜਾਂ ਨੂੰ ਪੀਸ ਕੇ ਇਸ ਵਿਚ ਸ਼ਹਿਦ ਮਿਲਾ ਕੇ ਸਕਰਬ ਤਿਆਰ ਕਰ ਸਕਦੇ ਹੋ। ਇਸ ਨੂੰ ਚਿਹਰੇ 'ਤੇ ਲਗਾਓ ਅਤੇ 10 ਮਿੰਟ ਤੱਕ ਮਸਾਜ ਕਰੋ।](https://feeds.abplive.com/onecms/images/uploaded-images/2024/08/07/edeee294730ce756e7844d6739db78861fae6.jpg?impolicy=abp_cdn&imwidth=720)
ਤੁਸੀਂ ਕਰੇਲੇ ਦੇ ਬੀਜਾਂ ਨੂੰ ਪੀਸ ਕੇ ਇਸ ਵਿਚ ਸ਼ਹਿਦ ਮਿਲਾ ਕੇ ਸਕਰਬ ਤਿਆਰ ਕਰ ਸਕਦੇ ਹੋ। ਇਸ ਨੂੰ ਚਿਹਰੇ 'ਤੇ ਲਗਾਓ ਅਤੇ 10 ਮਿੰਟ ਤੱਕ ਮਸਾਜ ਕਰੋ।
5/5
![ਚਿਹਰੇ 'ਤੇ ਕਰੇਲੇ ਦੀ ਵਰਤੋਂ ਕਰਨ ਤੋਂ ਪਹਿਲਾਂ, ਪੈਚ ਟੈਸਟ ਕਰੋ, ਕਿਉਂਕਿ ਕੁਝ ਲੋਕਾਂ ਨੂੰ ਰੈਸ਼ਸ ਹੋ ਸਕਦੇ ਹਨ।](https://feeds.abplive.com/onecms/images/uploaded-images/2024/08/07/bc10b5543eefdceef8ad68c9dc66f8d6d6f08.jpg?impolicy=abp_cdn&imwidth=720)
ਚਿਹਰੇ 'ਤੇ ਕਰੇਲੇ ਦੀ ਵਰਤੋਂ ਕਰਨ ਤੋਂ ਪਹਿਲਾਂ, ਪੈਚ ਟੈਸਟ ਕਰੋ, ਕਿਉਂਕਿ ਕੁਝ ਲੋਕਾਂ ਨੂੰ ਰੈਸ਼ਸ ਹੋ ਸਕਦੇ ਹਨ।
Published at : 07 Aug 2024 11:21 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)