ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Coconut Oil : ਸਾਵਧਾਨ! ਨਾਰੀਅਲ ਦਾ ਤੇਲ ਚਿਹਰੇ ਵੀ ਖਰਾਬ ਕਰ ਸਕਦੈ
Coconut oil - ਨਾਰੀਅਲ ਦਾ ਤੇਲ ਸਿਹਤ ਤੇ ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਦਾ ਹੈ। ਚਿਹਰੇ 'ਤੇ ਨਾਰੀਅਲ ਤੇਲ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਚਮੜੀ ਦੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
![Coconut oil - ਨਾਰੀਅਲ ਦਾ ਤੇਲ ਸਿਹਤ ਤੇ ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਦਾ ਹੈ। ਚਿਹਰੇ 'ਤੇ ਨਾਰੀਅਲ ਤੇਲ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਚਮੜੀ ਦੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।](https://feeds.abplive.com/onecms/images/uploaded-images/2024/02/02/f476c898007cc1ea1f4097c22a18efa11706843831689785_original.jpg?impolicy=abp_cdn&imwidth=720)
Coconut oil
1/7
![ਨਾਰੀਅਲ ਤੇਲ LDL ਯਾਨੀ ਖਰਾਬ ਕੋਲੈਸਟ੍ਰੋਲ ਅਤੇ HDL ਯਾਨੀ ਚੰਗੇ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਾਉਂਦਾ ਹੈ। ਇਹ ਤੇਲ ਉਨ੍ਹਾਂ ਲੋਕਾਂ ਨੂੰ ਪਰੇਸ਼ਾਨ ਕਰ ਸਕਦਾ ਹੈ ਜਿਨ੍ਹਾਂ ਦੇ ਖੂਨ ਵਿੱਚ ਪਹਿਲਾਂ ਹੀ ਕੋਲੇਸਟ੍ਰੋਲ ਦਾ ਪੱਧਰ ਉੱਚਾ ਹੈ।](https://feeds.abplive.com/onecms/images/uploaded-images/2024/02/02/c7a4ad3b3111c5216f976878ea971f2d23fd4.jpg?impolicy=abp_cdn&imwidth=720)
ਨਾਰੀਅਲ ਤੇਲ LDL ਯਾਨੀ ਖਰਾਬ ਕੋਲੈਸਟ੍ਰੋਲ ਅਤੇ HDL ਯਾਨੀ ਚੰਗੇ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਾਉਂਦਾ ਹੈ। ਇਹ ਤੇਲ ਉਨ੍ਹਾਂ ਲੋਕਾਂ ਨੂੰ ਪਰੇਸ਼ਾਨ ਕਰ ਸਕਦਾ ਹੈ ਜਿਨ੍ਹਾਂ ਦੇ ਖੂਨ ਵਿੱਚ ਪਹਿਲਾਂ ਹੀ ਕੋਲੇਸਟ੍ਰੋਲ ਦਾ ਪੱਧਰ ਉੱਚਾ ਹੈ।
2/7
![ਜ਼ਿਆਦਾ ਮਾਤਰਾ 'ਚ ਨਾਰੀਅਲ ਤੇਲ ਦਾ ਸੇਵਨ ਕਰਨ ਨਾਲ ਦਸਤ ਦੀ ਸਮੱਸਿਆ ਹੋ ਜਾਂਦੀ ਹੈ। ਨਾਰੀਅਲ ਤੇਲ ਨੂੰ ਪਚਣ 'ਚ ਕਾਫੀ ਸਮਾਂ ਲੱਗਦਾ ਹੈ, ਇਸ ਲਈ ਪੇਟ ਦੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।](https://feeds.abplive.com/onecms/images/uploaded-images/2024/02/02/c0a90222a102ecd93d26c0b130f44308e0e9c.jpg?impolicy=abp_cdn&imwidth=720)
ਜ਼ਿਆਦਾ ਮਾਤਰਾ 'ਚ ਨਾਰੀਅਲ ਤੇਲ ਦਾ ਸੇਵਨ ਕਰਨ ਨਾਲ ਦਸਤ ਦੀ ਸਮੱਸਿਆ ਹੋ ਜਾਂਦੀ ਹੈ। ਨਾਰੀਅਲ ਤੇਲ ਨੂੰ ਪਚਣ 'ਚ ਕਾਫੀ ਸਮਾਂ ਲੱਗਦਾ ਹੈ, ਇਸ ਲਈ ਪੇਟ ਦੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
3/7
![ਬਹੁਤ ਸਾਰੇ ਲੋਕਾਂ ਨੂੰ ਨਾਰੀਅਲ ਦੇ ਤੇਲ ਦੀ ਵਰਤੋਂ ਕਰਕੇ ਚਮੜੀ ਦੀ ਐਲਰਜੀ ਹੋ ਸਕਦੀ ਹੈ। ਇਸ ਦੀ ਵਰਤੋਂ ਨਾਲ ਕਈ ਵਾਰ ਚਿਹਰੇ 'ਤੇ ਧੱਫੜ ਨਜ਼ਰ ਆਉਣ ਲੱਗ ਪੈਂਦੇ ਹਨ। ਕਈ ਵਾਰ ਇਸ ਐਲਰਜੀ ਨੂੰ ਠੀਕ ਹੋਣ ਵਿੱਚ ਲੰਮਾ ਸਮਾਂ ਲੱਗ ਸਕਦਾ ਹੈ।](https://feeds.abplive.com/onecms/images/uploaded-images/2024/02/02/97ce9c8187e2b741ec1a687713a73ac8a8cf7.jpg?impolicy=abp_cdn&imwidth=720)
ਬਹੁਤ ਸਾਰੇ ਲੋਕਾਂ ਨੂੰ ਨਾਰੀਅਲ ਦੇ ਤੇਲ ਦੀ ਵਰਤੋਂ ਕਰਕੇ ਚਮੜੀ ਦੀ ਐਲਰਜੀ ਹੋ ਸਕਦੀ ਹੈ। ਇਸ ਦੀ ਵਰਤੋਂ ਨਾਲ ਕਈ ਵਾਰ ਚਿਹਰੇ 'ਤੇ ਧੱਫੜ ਨਜ਼ਰ ਆਉਣ ਲੱਗ ਪੈਂਦੇ ਹਨ। ਕਈ ਵਾਰ ਇਸ ਐਲਰਜੀ ਨੂੰ ਠੀਕ ਹੋਣ ਵਿੱਚ ਲੰਮਾ ਸਮਾਂ ਲੱਗ ਸਕਦਾ ਹੈ।
4/7
![ਨਾਰੀਅਲ ਤੇਲ ਨੂੰ ਬਹੁਤ ਜ਼ਿਆਦਾ ਲਗਾਉਣ ਨਾਲ ਕਈ ਵਾਰ ਮੁਹਾਸੇ ਦੀ ਸਮੱਸਿਆ ਹੋ ਸਕਦੀ ਹੈ। ਦਰਅਸਲ, ਤੇਲ ਦੀ ਵਜ੍ਹਾ ਨਾਲ ਚਿਹਰੇ 'ਤੇ ਗੰਦਗੀ ਜਮ੍ਹਾ ਹੋਣ ਲੱਗਦੀ ਹੈ, ਜਿਸ ਨਾਲ ਮੁਹਾਸੇ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।](https://feeds.abplive.com/onecms/images/uploaded-images/2024/02/02/41e3f6a6d410f2bc9cdc19076d0c729be85b7.jpg?impolicy=abp_cdn&imwidth=720)
ਨਾਰੀਅਲ ਤੇਲ ਨੂੰ ਬਹੁਤ ਜ਼ਿਆਦਾ ਲਗਾਉਣ ਨਾਲ ਕਈ ਵਾਰ ਮੁਹਾਸੇ ਦੀ ਸਮੱਸਿਆ ਹੋ ਸਕਦੀ ਹੈ। ਦਰਅਸਲ, ਤੇਲ ਦੀ ਵਜ੍ਹਾ ਨਾਲ ਚਿਹਰੇ 'ਤੇ ਗੰਦਗੀ ਜਮ੍ਹਾ ਹੋਣ ਲੱਗਦੀ ਹੈ, ਜਿਸ ਨਾਲ ਮੁਹਾਸੇ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
5/7
![ਚਿਹਰੇ 'ਤੇ ਜ਼ਿਆਦਾ ਨਾਰੀਅਲ ਤੇਲ ਲਗਾਉਣ ਨਾਲ ਕਈ ਵਾਰ ਚਿਹਰੇ ਦੇ ਵਾਲਾਂ ਦੀ ਸਮੱਸਿਆ ਹੋ ਸਕਦੀ ਹੈ। ਦਰਅਸਲ, ਤੇਲ ਦੀ ਵਜ੍ਹਾ ਨਾਲ ਵਾਲਾਂ ਦਾ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ।](https://feeds.abplive.com/onecms/images/uploaded-images/2024/02/02/ca63d6b2108caff5daa0927c35001ce0eb404.jpg?impolicy=abp_cdn&imwidth=720)
ਚਿਹਰੇ 'ਤੇ ਜ਼ਿਆਦਾ ਨਾਰੀਅਲ ਤੇਲ ਲਗਾਉਣ ਨਾਲ ਕਈ ਵਾਰ ਚਿਹਰੇ ਦੇ ਵਾਲਾਂ ਦੀ ਸਮੱਸਿਆ ਹੋ ਸਕਦੀ ਹੈ। ਦਰਅਸਲ, ਤੇਲ ਦੀ ਵਜ੍ਹਾ ਨਾਲ ਵਾਲਾਂ ਦਾ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ।
6/7
![ਜੇਕਰ ਤੁਸੀਂ ਤੇਲਯੁਕਤ ਚਮੜੀ ਦੇ ਬਾਵਜੂਦ ਚਿਹਰੇ ਦੀ ਮਸਾਜ ਲਈ ਨਾਰੀਅਲ ਤੇਲ ਦੀ ਵਰਤੋਂ ਕਰ ਰਹੇ ਹੋ, ਤਾਂ ਇਹ ਤੁਹਾਡੀ ਚਮੜੀ ਦੇ ਰੰਗ ਨੂੰ ਖਰਾਬ ਵੀ ਕਰ ਸਕਦਾ ਹੈ।](https://feeds.abplive.com/onecms/images/uploaded-images/2024/02/02/696289a40529621abdb7e116182509d9e25dc.jpg?impolicy=abp_cdn&imwidth=720)
ਜੇਕਰ ਤੁਸੀਂ ਤੇਲਯੁਕਤ ਚਮੜੀ ਦੇ ਬਾਵਜੂਦ ਚਿਹਰੇ ਦੀ ਮਸਾਜ ਲਈ ਨਾਰੀਅਲ ਤੇਲ ਦੀ ਵਰਤੋਂ ਕਰ ਰਹੇ ਹੋ, ਤਾਂ ਇਹ ਤੁਹਾਡੀ ਚਮੜੀ ਦੇ ਰੰਗ ਨੂੰ ਖਰਾਬ ਵੀ ਕਰ ਸਕਦਾ ਹੈ।
7/7
![ਕੁਝ ਲੋਕ ਆਪਣੇ ਚਿਹਰੇ 'ਤੇ ਨਾਰੀਅਲ ਦਾ ਤੇਲ ਲਗਾ ਕੇ ਰਾਤ ਭਰ ਛੱਡ ਦਿੰਦੇ ਹਨ ਪਰ ਇਸ ਨਾਲ ਵੀ ਸਮੱਸਿਆ ਹੋ ਸਕਦੀ ਹੈ।](https://feeds.abplive.com/onecms/images/uploaded-images/2024/02/02/6595cdb17b96efd94e1cda7b4d00ab1e22e91.jpg?impolicy=abp_cdn&imwidth=720)
ਕੁਝ ਲੋਕ ਆਪਣੇ ਚਿਹਰੇ 'ਤੇ ਨਾਰੀਅਲ ਦਾ ਤੇਲ ਲਗਾ ਕੇ ਰਾਤ ਭਰ ਛੱਡ ਦਿੰਦੇ ਹਨ ਪਰ ਇਸ ਨਾਲ ਵੀ ਸਮੱਸਿਆ ਹੋ ਸਕਦੀ ਹੈ।
Published at : 02 Feb 2024 08:47 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)