ਪੜਚੋਲ ਕਰੋ
Advertisement
ਕਲਰਡ ਕਾਂਟੈਕਟ ਲੈਂਸ ਲਗਵਾਉਣ ਤੋਂ ਤੁਹਾਨੂੰ ਵੀ ਲੱਗਦਾ ਹੈ ਡਰ? ਤਾਂ ਇਹ ਟਿਪਸ ਕਰੋ ਫੋਲੋ
Jasmin Bhasin ਦੀਆਂ ਅੱਖਾਂ ਕਲਰਡ ਕਾਸਟਿਊਮ ਲੈਂਸ ਕਾਰਨ ਖਰਾਬ ਹੋ ਗਈਆਂ, ਜਿਸ ਕਾਰਨ ਉਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਜੇਕਰ ਤੁਸੀਂ ਵੀ ਰੰਗਦਾਰ ਲੈਂਸ ਪਹਿਨਣ ਬਾਰੇ ਸੋਚ ਰਹੇ ਹੋ,ਤਾਂ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ
ਅੱਜਕੱਲ੍ਹ ਬਹੁਤ ਸਾਰੇ ਲੋਕ ਆਪਣੀਆਂ ਅੱਖਾਂ ਦੀ ਸੁੰਦਰਤਾ ਨੂੰ ਵਧਾਉਣ ਲਈ ਕਲਰਡ ਕਾਸਟਿਊਮ ਲੈਂਸ ਦੀ ਵਰਤੋਂ ਕਰਦੇ ਹਨ। ਇਨ੍ਹਾਂ ਵਿੱਚ ਮਸ਼ਹੂਰ ਟੀਵੀ ਅਦਾਕਾਰਾ Jasmin Bhasin ਵਰਗੀਆਂ ਮਸ਼ਹੂਰ ਹਸਤੀਆਂ ਵੀ ਸ਼ਾਮਲ ਹਨ। ਹਾਲਾਂਕਿ Jasmin Bhasin ਨੂੰ ਕਲਰਡ ਕਾਸਟਿਊਮ ਲੈਂਸ ਪਹਿਨਣ ਕਾਰਨ ਅੱਖਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਜੇਕਰ ਤੁਸੀਂ ਵੀ ਲੈਂਜ਼ ਪਾਉਣ ਬਾਰੇ ਸੋਚ ਰਹੇ ਹੋ ਤਾਂ ਕੁਝ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ।
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਚੰਡੀਗੜ੍ਹ
Advertisement