ਪੜਚੋਲ ਕਰੋ
Pension Hike: ਪੈਨਸ਼ਨਰਾਂ ਲਈ ਖੁਸ਼ਖਬਰੀ, ਮੰਗ ਤੋਂ ਬਾਅਦ ਇੰਨੇ ਰੁਪਏ ਵਧੇਗੀ ਪੈਨਸ਼ਨ ? ਜਾਣੋ ਕਿਸਨੂੰ ਹੋਏਗਾ ਵੱਧ ਫਾਇਦਾ...
Pension Hike: ਦੇਸ਼ ਦੇ ਕਰੋੜਾਂ ਪੈਨਸ਼ਨਰਾਂ ਨੂੰ ਸਰਕਾਰ ਜਲਦੀ ਹੀ ਵੱਡੀ ਖੁਸ਼ਖਬਰੀ ਦੇ ਸਕਦੀ ਹੈ। ਕੇਂਦਰ ਸਰਕਾਰ ਨੇ ਵਧਦੀ ਮਹਿੰਗਾਈ ਦੇ ਕਾਰਨ, ਕਰਮਚਾਰੀ ਪੈਨਸ਼ਨ ਯੋਜਨਾ (EPS) ਦੇ ਤਹਿਤ ਮਾਸਿਕ ਪੈਨਸ਼ਨ ਵਧਾਉਣ ਦਾ ਐਲਾਨ ਕੀਤਾ ਹੈ।
Pension Hike
1/4

ਕਿਹਾ ਜਾ ਰਿਹਾ ਹੈ ਕਿ ਸਰਕਾਰ ਇਸਨੂੰ 1,000 ਰੁਪਏ ਤੋਂ ਵਧਾ ਕੇ 7,500 ਰੁਪਏ ਕਰਨ 'ਤੇ ਵਿਚਾਰ ਕਰ ਰਹੀ ਹੈ। ਰਿਪੋਰਟਾਂ ਅਨੁਸਾਰ, ਪੈਨਸ਼ਨ ਵਿੱਚ 650% ਦਾ ਵੱਡਾ ਵਾਧਾ ਹੋ ਸਕਦਾ ਹੈ। ਹੁਣ ਤੱਕ ਸਰਕਾਰ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ ਪਰ ਪੈਨਸ਼ਨਰ ਕਰਮਚਾਰੀ ਮੰਗ ਕਰ ਰਹੇ ਹਨ।
2/4

ਕੀ ਮੰਗ ਕੀਤੀ ਜਾ ਰਹੀ ਹੈ... ਈਪੀਐਫਓ ਤੋਂ ਪੈਨਸ਼ਨ ਪ੍ਰਾਪਤ ਕਰਨ ਵਾਲੇ ਕਰਮਚਾਰੀ ਮੰਗ ਕਰ ਰਹੇ ਹਨ ਕਿ ਘੱਟੋ-ਘੱਟ ਪੈਨਸ਼ਨ 1000 ਰੁਪਏ ਤੋਂ ਵਧਾ ਕੇ 7500 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ 1000 ਰੁਪਏ ਦੀ ਜੋ ਪੈਨਸ਼ਨ ਮਿਲਦੀ ਹੈ ਇਸ ਨਾਲ ਕਰਮਚਾਰੀ ਆਪਣੇ ਜ਼ਰੂਰੀ ਖਰਚੇ ਵੀ ਨਹੀਂ ਕੱਢ ਪਾਉਂਦੇ ਜਿਵੇਂ ਕਿ ਦਵਾਈ, ਰਾਸ਼ਨ ਆਦਿ ਨੂੰ ਪੂਰਾ ਕਰਨ ਦੇ ਯੋਗ ਨਹੀਂ ਹਨ।
Published at : 28 Apr 2025 03:56 PM (IST)
ਹੋਰ ਵੇਖੋ





















