ਪੜਚੋਲ ਕਰੋ
ਮਿਕਸਰ ਜਾਰ 'ਚੋਂ ਗੰਦਗੀ ਨੂੰ ਇੰਝ ਆਸਾਨ ਤਰੀਕੇ ਨਾਲ ਕਰੋ ਸਾਫ
ਮਿਕਸਰ ਜਾਰ ਨੂੰ ਸਾਫ਼ ਕਰਨਾ ਕਾਫ਼ੀ ਮੁਸ਼ਕਲ ਹੈ। ਖਾਸ ਤੌਰ 'ਤੇ ਬਲੇਡ 'ਤੇ ਜਮ੍ਹਾਂ ਹੋਈ ਗੰਦਗੀ ਅਤੇ ਚਿਕਨਾਈ ਬਾਹਰ ਨਹੀਂ ਨਿਕਲਦੀ ਅਤੇ ਇਸ ਨੂੰ ਕੱਢਣ ਸਮੇਂ ਹੱਥ ਨੂੰ ਕੱਟ ਲੱਗ ਣ ਦਾ ਵੀ ਡਰ ਰਹਿੰਦਾ ਹੈ।
mixer
1/8

ਮਿਕਸਰ ਜਾਰ ਨੂੰ ਸਾਫ਼ ਕਰਨਾ ਕਾਫ਼ੀ ਮੁਸ਼ਕਲ ਹੈ। ਖਾਸ ਤੌਰ 'ਤੇ ਬਲੇਡ 'ਤੇ ਜਮ੍ਹਾਂ ਹੋਈ ਗੰਦਗੀ ਅਤੇ ਚਿਕਨਾਈ ਬਾਹਰ ਨਹੀਂ ਨਿਕਲਦੀ ਅਤੇ ਇਸ ਨੂੰ ਕੱਢਣ ਸਮੇਂ ਹੱਥ ਨੂੰ ਕੱਟ ਲੱਗ ਣ ਦਾ ਵੀ ਡਰ ਰਹਿੰਦਾ ਹੈ।
2/8

ਜੇਕਰ ਤੁਹਾਡਾ ਮਿਕਸਰ ਜਾਰ ਬਹੁਤ ਗੰਦਾ ਹੋ ਗਿਆ ਹੈ, ਤਾਂ ਮਾਸਟਰ ਸ਼ੈੱਫ ਪੰਕਜ ਭਦੌਰੀਆ ਦੁਆਰਾ ਦਿੱਤੇ ਗਏ ਇਸ ਨੁਸਖੇ ਨੂੰ ਅਜ਼ਮਾਓ।
Published at : 17 Aug 2024 05:16 PM (IST)
ਹੋਰ ਵੇਖੋ