ਪੜਚੋਲ ਕਰੋ
Hair Fall Reason : ਕੀ ਸਚਮੁੱਚ ਤਣਾਅ ਕਾਰਨ ਝੜਨ ਲੱਗਦੇ ਨੇ ਵਾਲ ? ਜਾਣੋ ਕਿੰਨੀ ਸੱਚਾਈ ਇਸ ਗੱਲ 'ਚ
ਤਣਾਅ ਦਾ ਪਹਿਲਾ ਪ੍ਰਭਾਵ ਸਾਡੇ ਚਿਹਰੇ ਦੇ ਹਾਵ-ਭਾਵਾਂ 'ਤੇ ਪੈਂਦਾ ਹੈ, ਭਾਵ ਸਾਡੇ ਚਿਹਰੇ ਤੋਂ ਰਿਫਲੈਕਟ ਹੋਣ ਵਾਲੇ ਸਾਡੇ ਇਮੋਸ਼ਨਜ਼ ਪ੍ਰਭਾਵਿਤ ਹੁੰਦੇ ਹਨ। ਇਸ ਤੋਂ ਬਾਅਦ ਸਾਡੀ ਚਮੜੀ ਅਤੇ ਵਾਲਾਂ ਦਾ ਨੰਬਰ ਆਉਂਦਾ ਹੈ।
Hair Fall Reason
1/8

ਕੁਝ ਪਰਿਵਾਰਕ ਸਮੱਸਿਆਵਾਂ ਕਾਰਨ ਅਤੇ ਕੁਝ ਕੈਰੀਅਰ ਦੀਆਂ ਸਮੱਸਿਆਵਾਂ ਕਾਰਨ ਲੋਕ ਤਣਾਅ ਵਿੱਚ ਘਿਰ ਜਾਂਦੇ ਹਨ।
2/8

ਤਣਾਅ ਦਾ ਪਹਿਲਾ ਪ੍ਰਭਾਵ ਸਾਡੇ ਚਿਹਰੇ ਦੇ ਹਾਵ-ਭਾਵਾਂ 'ਤੇ ਪੈਂਦਾ ਹੈ, ਭਾਵ ਸਾਡੇ ਚਿਹਰੇ ਤੋਂ ਰਿਫਲੈਕਟ ਹੋਣ ਵਾਲੇ ਸਾਡੇ ਇਮੋਸ਼ਨਜ਼ ਪ੍ਰਭਾਵਿਤ ਹੁੰਦੇ ਹਨ।
Published at : 15 Sep 2022 05:56 PM (IST)
ਹੋਰ ਵੇਖੋ





















