ਪੜਚੋਲ ਕਰੋ
ਵਾਰ-ਵਾਰ ਮੂੰਹ 'ਚ ਹੋ ਰਹੇ ਛਾਲੇ ਤਾਂ ਅਪਣਾਓ ਆਹ ਘਰੇਲੂ ਤਰੀਕੇ, ਤੁਰੰਤ ਮਿਲੇਗੀ ਰਾਹਤ
ਜੇਕਰ ਤੁਸੀਂ ਵਾਰ-ਵਾਰ ਮੂੰਹ ਵਿੱਚ ਹੋ ਰਹੇ ਛਾਲਿਆਂ ਤੋਂ ਪਰੇਸ਼ਾਨ ਹੋ, ਤਾਂ ਅਸੀਂ ਤੁਹਾਨੂੰ ਕੁਝ ਤਰੀਕੇ ਦੱਸਾਂਗੇ ਜਿਨ੍ਹਾਂ ਤੋਂ ਤੁਸੀਂ ਰਾਹਤ ਪਾ ਸਕਦੇ ਹੋ
Mouth Ulcer
1/6

ਜੇਕਰ ਤੁਹਾਡੇ ਮੂੰਹ ਵਿੱਚ ਵਾਰ-ਵਾਰ ਛਾਲੇ ਹੁੰਦੇ ਹਨ ਤਾਂ ਤੁਸੀਂ ਕਿਤੇ ਨਾ ਕਿਤੇ ਪਰੇਸ਼ਾਨ ਹੋਣ ਲੱਗ ਜਾਂਦੇ ਹੋ, ਜੇਕਰ ਤੁਸੀਂ ਇਸ ਸਮੱਸਿਆ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਾਂਗੇ, ਜਿਨ੍ਹਾਂ ਨਾਲ ਤੁਹਾਨੂੰ ਆਰਾਮ ਮਿਲ ਜਾਵੇਗਾ ਅਤੇ ਤੁਹਾਨੂੰ ਪੈਸੇ ਵੀ ਨਹੀਂ ਖਰਚਣੇ ਪੈਣਗੇ। ਨਾਰੀਅ ਦਾ ਤੇਲ ਲਗਾਓ: ਨਾਰੀਅਲ ਤੇਲ ਵਿੱਚ ਐਂਟੀ-ਬੈਕਟੀਰੀਅਲ ਅਤੇ ਠੰਢਕ ਦੇਣ ਵਾਲੇ ਗੁਣ ਹੁੰਦੇ ਹਨ। ਇਸਨੂੰ ਰੂੰ ਦੀ ਮਦਦ ਨਾਲ ਛਾਲਿਆਂ 'ਤੇ ਲਗਾਓ। ਇਸਨੂੰ ਦਿਨ ਵਿੱਚ ਦੋ ਵਾਰ ਲਗਾਉਣ ਨਾਲ ਛਾਲਿਆਂ ਨੂੰ ਜਲਦੀ ਠੀਕ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਜਲਣ ਵੀ ਘੱਟ ਹੁੰਦੀ ਹੈ।
2/6

ਸ਼ਹਿਦ ਅਤੇ ਤੁਲਸੀ ਦਾ ਮਿਸ਼ਰਣ: ਸ਼ਹਿਦ ਅਤੇ ਤੁਲਸੀ ਦੇ ਪੱਤਿਆਂ ਦਾ ਪੇਸਟ ਬਣਾ ਕੇ ਛਾਲਿਆਂ 'ਤੇ ਲਗਾਓ। ਇਹ ਮਿਸ਼ਰਣ ਦਰਦ ਨੂੰ ਘਟਾਉਂਦਾ ਹੈ ਅਤੇ ਜ਼ਖ਼ਮ ਨੂੰ ਜਲਦੀ ਠੀਕ ਕਰਨ ਵਿੱਚ ਮਦਦ ਕਰਦਾ ਹੈ।
Published at : 02 Aug 2025 08:16 PM (IST)
ਹੋਰ ਵੇਖੋ





















