ਪੜਚੋਲ ਕਰੋ
ਬਰਸਾਤ ਦਾ ਮੌਸਮ ਆਉਂਦੀਆਂ ਹੀ ਆ ਜਾਂਦੀਆਂ 6 ਬਿਮਾਰੀਆਂ, ਸਮਾਂ ਰਹਿੰਦੇ ਹੋ ਜਾਓ ਸਾਵਧਾਨ
ਮਾਨਸੂਨ ਵਿੱਚ ਬੈਕਟੀਰੀਆ ਅਤੇ ਮੱਛਰ ਵਧਣ ਕਾਰਨ ਕਈ ਬਿਮਾਰੀਆਂ ਦਾ ਖ਼ਤਰਾ ਹੁੰਦਾ ਹੈ। ਜਾਣੋ ਕਿਹੜੀਆਂ ਬਿਮਾਰੀਆਂ ਤੋਂ ਬਚਣਾ ਜ਼ਰੂਰੀ ਹੈ।
Monsoon
1/6

ਡੇਂਗੂ: ਡੇਂਗੂ ਪਾਣੀ ‘ਚ ਪੈਦਾ ਹੋਣ ਵਾਲੇ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ। ਇਸ ਬਿਮਾਰੀ ਨਾਲ ਤੇਜ਼ ਬੁਖਾਰ, ਸਰੀਰ ਵਿੱਚ ਦਰਦ, ਸਿਰ ਦਰਦ ਅਤੇ ਪਲੇਟਲੈਟਸ ਦੀ ਕਮੀ ਹੋ ਜਾਂਦੀ ਹੈ।
2/6

ਮਲੇਰੀਆ: ਮਲੇਰੀਆ ਮਾਦਾ ਐਨੋਫਿਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਬੁਖਾਰ, ਠੰਢ, ਪਸੀਨਾ ਆਉਣਾ, ਸਿਰ ਦਰਦ ਅਤੇ ਥਕਾਵਟ ਹੋ ਸਕਦੀ ਹੈ।
Published at : 03 Jul 2025 07:53 PM (IST)
ਹੋਰ ਵੇਖੋ





















