ਪੜਚੋਲ ਕਰੋ
ਕੁੜੀਆਂ ਨੂੰ ਰੂਟੀਨ ਚੈਕਅੱਪ 'ਚ ਕਰਵਾਉਣੇ ਚਾਹੀਦੇ ਇਹ ਟੈਸਟ, ਨਹੀਂ ਤਾਂ ਇਸ ਖਤਰਨਾਕ ਬਿਮਾਰੀ ਦਾ ਹੋ ਸਕਦੀਆਂ ਸ਼ਿਕਾਰ
Health Tests For Women: ਭਵਿੱਖ ਵਿੱਚ ਕਿਸੇ ਵੱਡੀ ਸਮੱਸਿਆ ਤੋਂ ਬਚਣ ਲਈ ਔਰਤਾਂ ਨੂੰ ਆਪਣੀ ਸਿਹਤ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਹੈਲਥ ਚੈਕਅੱਪ ਵਿੱਚ ਕਿਹੜੇ-ਕਿਹੜੇ ਟੈਸਟ ਕਰਵਾਉਣੇ ਜ਼ਰੂਰੀ ਹਨ।
Health Tests For Women
1/7

50 ਸਾਲ ਤੋਂ ਵੱਧ ਜਾਂ ਛਾਤੀ ਦੇ ਕੈਂਸਰ ਦੇ ਖਤਰੇ ਵਾਲੀਆਂ ਔਰਤਾਂ ਨੂੰ ਹਰ ਇੱਕ ਤੋਂ 2 ਸਾਲ ਬਾਅਦ ਮੈਮੋਗ੍ਰਾਮ ਕਰਵਾਉਣਾ ਚਾਹੀਦਾ ਹੈ।
2/7

ਸਰਵਾਈਕਲ ਕੈਂਸਰ ਦੀ ਜਾਂਚ ਦੇ ਔਰਤਾਂ ਨੂੰ ਹਰ ਤਿੰਨ ਸਾਲ ਬਾਅਦ ਪੈਪ ਸਮੀਅਰ ਦਾ ਟੈਸਟ ਕਰਵਾਉਣਾ ਚਾਹੀਦਾ ਹੈ।
Published at : 08 Feb 2023 05:46 PM (IST)
ਹੋਰ ਵੇਖੋ





















