ਪੜਚੋਲ ਕਰੋ
Earphone ਸਣੇ ਇਹ ਸਾਰੀਆਂ ਚੀਜ਼ਾਂ ਕੰਨਾਂ ਦੀ ਸਿਹਤ ਲਈ ਦੁਸ਼ਮਣ, ਬੋਲੇਪਨ ਤੋਂ ਬਚਣ ਲਈ ਕਰੋ ਇਹ ਉਪਾਅ
Earphones ਤੇ Headphones ਵਰਗੀਆਂ ਚੀਜ਼ਾਂ ਦੀ ਵਰਤੋਂ ਅੱਜ ਦੇ ਸਮੇਂ ਵਿੱਚ ਬਹੁਤ ਵੱਧ ਗਈ ਹੈ। ਜਿਸ ਦੀ ਵਰਤੋਂ ਹਰ ਉਮਰ ਵਰਗ ਦੇ ਵਿਅਕਤੀ ਵੱਲੋਂ ਕੀਤੀ ਜਾਂਦੀ ਹੈ। ਸਵੇਰ ਦੀ ਸੈਰ ਕਰਦਿਆਂ, ਸੜਕ ਪਾਰ ਕਰਦੇ ਸਮੇਂ, ਕਾਰ ’ਚ ਸਵਾਰ, ਬੱਸ ’ਚ ਯਾਤਰਾ..
( Image Source : Freepik )
1/6

Earphones ਤੇ Headphones ਵਰਗੀਆਂ ਚੀਜ਼ਾਂ ਦੀ ਵਰਤੋਂ ਅੱਜ ਦੇ ਸਮੇਂ ਵਿੱਚ ਬਹੁਤ ਵੱਧ ਗਈ ਹੈ। ਜਿਸ ਦੀ ਵਰਤੋਂ ਹਰ ਉਮਰ ਵਰਗ ਦੇ ਵਿਅਕਤੀ ਵੱਲੋਂ ਕੀਤੀ ਜਾਂਦੀ ਹੈ। ਸਵੇਰ ਦੀ ਸੈਰ ਕਰਦਿਆਂ, ਸੜਕ ਪਾਰ ਕਰਦੇ ਸਮੇਂ, ਕਾਰ ’ਚ ਸਵਾਰ, ਬੱਸ ’ਚ ਯਾਤਰਾ ਕਰਦਿਆਂ, ਚਾਹ-ਕੌਫੀ ਪੀਂਦਿਆਂ ਜਾਂ ਆਫਿਸ 'ਚ ਕੰਮ ਕਰਦਿਆਂ ਇਸ ਦੀ ਵਰਤੋਂ ਕਰਦੇ ਹਨ। ਜ਼ਿਆਦਾਤਰ ਲੋਕ ਸਾਰਾ ਦਿਨ ਸੰਗੀਤ ਸੁਣਦਿਆਂ ਜਾਂ ਈਅਰਫੋਨ ਰਾਹੀਂ ਗੱਲ ਕਰਦੇ ਨਜ਼ਰ ਆ ਜਾਂਦੇ ਹਨ।
2/6

ਈਅਰਫੋਨ ਕੰਨ ਦੇ ਬਹੁਤ ਨੇੜੇ ਉੱਚ ਪੱਧਰ ਦੀ ਆਵਾਜ਼ ਪੈਦਾ ਕਰਨ ਦੇ ਸਮਰੱਥ ਹਨ, ਇਸ ਲਈ ਬਹੁਤ ਖਤਰਨਾਕ ਹਨ।
Published at : 08 Oct 2024 02:11 PM (IST)
ਹੋਰ ਵੇਖੋ





















