ਪੜਚੋਲ ਕਰੋ
ਕੱਚੇ ਦੁੱਧ ‘ਚ ਮਿਲਾ ਕੇ ਚਿਹਰੇ ‘ਤੇ ਲਾਓ ਆਹ 6 ਚੀਜ਼ਾਂ, ਚਮਕਣ ਲੱਗੇਗੀ ਤੁਹਾਡੀ ਸਕਿਨ
ਕੱਚਾ ਦੁੱਧ ਚਮੜੀ ਨੂੰ ਨਿਖਾਰਨ ਲਈ ਇੱਕ ਨੈਚੂਰਲ ਉਪਾਅ ਹੈ। ਇਸਨੂੰ ਕੁਝ ਚੀਜ਼ਾਂ ਨਾਲ ਮਿਲਾ ਕੇ ਲਗਾਉਣ ਨਾਲ, ਚਮੜੀ ਨੂੰ ਕੁਦਰਤੀ ਚਮਕ ਅਤੇ ਡੂੰਘਾ ਪੋਸ਼ਣ ਮਿਲਦਾ ਹੈ।
Skin Care Tips
1/6

ਕੱਚਾ ਦੁੱਧ ਅਤੇ ਹਲਦੀ: ਹਲਦੀ ਵਿੱਚ ਐਂਟੀਸੈਪਟਿਕ ਗੁਣ ਹੁੰਦੇ ਹਨ ਅਤੇ ਕੱਚਾ ਦੁੱਧ ਚਮੜੀ ਨੂੰ ਸਾਫ਼ ਕਰਦਾ ਹੈ। ਇਨ੍ਹਾਂ ਦੋਵਾਂ ਤੋਂ ਬਣਿਆ ਫੇਸ ਪੈਕ ਚਿਹਰੇ ਤੋਂ ਦਾਗ-ਧੱਬੇ ਦੂਰ ਕਰਨ ਅਤੇ ਸਕਿਨ ਨੂੰ ਨਿਖਾਰਨ ਵਿੱਚ ਬਹੁਤ ਮਦਦਗਾਰ ਹੈ।
2/6

ਕੱਚਾ ਦੁੱਧ ਅਤੇ ਬੇਸਨ: ਬੇਸਨ ਚਮੜੀ ਨੂੰ ਟਾਈਟ ਕਰਦਾ ਹੈ ਅਤੇ ਦੁੱਧ ਚਮੜੀ ਨੂੰ ਨਮੀ ਦਿੰਦਾ ਹੈ। ਇਹ ਮਿਸ਼ਰਣ ਡੈੱਡ ਸਕਿਨ ਨੂੰ ਹਟਾਉਣ ਅਤੇ ਚਮੜੀ ਨੂੰ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ।
Published at : 19 Jun 2025 06:36 PM (IST)
ਹੋਰ ਵੇਖੋ





















