ਪੜਚੋਲ ਕਰੋ
ਪੇਟ ਦੀਆਂ ਸਮੱਸਿਆਵਾ ਦੂਰ ਕਰਦੇ ਹਨ ਬੈਂਗਣ!
ਸਬਜ਼ੀਆਂ ਦਾ ਰਾਜਾ ਕਹੇ ਜਾਣ ਵਾਲੇ ਬੈਂਗਣ ਦੀ ਵਰਤੋਂ ਘਰ ਵਿਚ ਹੁੰਦੀ ਹੈ। ਬੈਂਗਣ ਦੀ ਸਬਜ਼ੀ ਜਿਥੇ ਖਾਣ ’ਚ ਸੁਆਦ ਹੁੰਦੀ ਹੈ, ਉਥੇ ਹੀ ਬੈਂਗਣ ‘ਚ ਦਵਾਈਆਂ ਵਰਗੇ ਕਈ ਗੁਣ ਪਾਏ ਜਾਂਦੇ ਹਨ। ਇਸ ਬਾਰੇ ਬਹੁਤ ਘੱਟ ਲੋਕ ਹੀ ਜਾਣਦੇ ਹੋਣਗੇ।
Eggplants
1/8

ਭਾਰਤ ਦੀ ਲਗਭਗ ਹਰ ਰਸੋਈ ‘ਚ ਬੈਂਗਣ ਨੂੰ ਸਬਜ਼ੀ ਦੇ ਤੌਰ ‘ਤੇ ਪਕਾਇਆ ਜਾਂਦਾ ਹੈ ਪਰ ਆਦਿ-ਵਾਸੀ ਇਸ ਨੂੰ ਅਨੇਕ ਹਰਬਲ ਨੁਸਖ਼ਿਆਂ ਦੇ ਤੌਰ ‘ਤੇ ਅਪਣਾਉਂਦੇ ਹਨ। ਚੱਲੋ ਜਾਣਦੇ ਹਾਂ ਬੈਂਗਣ ਨਾਲ ਜੁੜੇ ਕੁੱਝ ਹਰਬਲ ਨੁਸਖ਼ਿਆਂ ਦੇ ਬਾਰੇ.
2/8

ਬੈਂਗਣ ਦੀ ਸਬਜ਼ੀ ਇੱਕ ਅਜਿਹੀ ਸਬਜ਼ੀ ਹੈ, ਜਿਸ ਦੇ ਅੰਦਰ ਕੈਲਰੀ ਨਾਂਹ ਦੇ ਬਰਾਬਰ ਹੁੰਦੀ ਹੈ। ਲੱਗਭੱਗ 100 ਗ੍ਰਾਮ ਬੈਂਗਣ ਵਿੱਚ ਸਿਰਫ਼ 25 ਕੈਲਰੀਆਂ ਹੀ ਹੁੰਦੀਆਂ ਹਨ। ਜਿਸ ਦੇ ਚੱਲਦੇ ਪੇਟ ਭਰ ਜਾਂਦਾ ਹੈ ਪਰ ਮੋਟਾਪਾ ਨਹੀਂ ਆਉਂਦਾ।
Published at : 18 Dec 2023 02:20 PM (IST)
ਹੋਰ ਵੇਖੋ





















