ਪੜਚੋਲ ਕਰੋ
ਖਾਣ ਵਾਲੀ ਹਰ ਚੀਜ਼ 'ਚ ਨਿੰਬੂ ਮਿਲਾਉਂਦੇ ਹੋ ਤੁਸੀਂ? ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ
ਨਿੰਬੂ ਸਾਡੇ ਖਾਣੇ ਦੇ ਸੁਆਦ ਨੂੰ ਹੋਰ ਵਧਾ ਦਿੰਦਾ ਹੈ, ਅਸੀਂ ਦਾਲ, ਸਬਜੀ ਅਤੇ ਸਲਾਦ ਵਿੱਚ ਨਿੰਬੂ ਨਿਚੋੜ ਦਿੰਦੇ ਹਾਂ ਪਰ ਕੀ ਇਹ ਸਿਹਤ ਦੇ ਲਈ ਸਹੀ ਹੈ। ਆਓ ਜਾਣਦੇ ਹਾਂ
Lemon Side Effects
1/8

ਨਿੰਬੂ ਵਿਟਾਮਿਨ ਸੀ ਦਾ ਇੱਕ ਚੰਗਾ ਸਰੋਤ ਹੈ, ਜੋ ਜ਼ੁਕਾਮ ਅਤੇ ਫਲੂ ਨਾਲ ਲੜਨ ਵਿੱਚ ਮਦਦ ਕਰਦਾ ਹੈ। ਨਿੰਬੂ ਦਾ ਰਸ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ ਅਤੇ ਗੈਸ, ਐਸੀਡਿਟੀ ਅਤੇ ਪੇਟ ਫੁੱਲਣ ਵਰਗੀਆਂ ਪੇਟ ਦੀਆਂ ਸਮੱਸਿਆਵਾਂ ਨੂੰ ਘਟਾ ਸਕਦਾ ਹੈ।
2/8

ਨਿੰਬੂ ਮੈਟਾਬੋਲਿਜ਼ਮ ਨੂੰ ਵਧਾ ਸਕਦਾ ਹੈ, ਜੋ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਨਿੰਬੂ ਪਾਣੀ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਸਕਿਨ ਨੂੰ ਗਲੋਅ ਦਿੰਦਾ ਹੈ।
Published at : 15 Jul 2025 07:44 PM (IST)
ਹੋਰ ਵੇਖੋ





















