ਪੜਚੋਲ ਕਰੋ

ਵਰਦਾਨ ਹੈ ਅਰਜੁਨ ਦਾ ਰੁੱਖ

ਅਰਜੁਨ ਦਾ ਰੁੱਖ ਆਮ ਹੀ ਸੜਕਾਂ ਕਿਨਾਰੇ ਖੜਾ ਮਿਲ ਜਾਂਦਾ ਹੈ। ਸਾਲ ਵਿਚ ਇਕ ਵਾਰ ਇਸ ਦਾ ਛਿੱਲੜ ਉਤਰ ਜਾਂਦਾ ਹੈ। ਪੱਤੇ ਲਗਭਗ ਅਮਰੂਦ ਦੇ ਪੱਤੇ ਵਰਗੇ, ਫੁੱਲ ਚਿੱਟੇ, ਪੀਲੇ ਰੰਗ ਦੇ ਹੁੰਦੇ ਹਨ।

Arjuna tree

1/9
ਇਸ ਰੁੱਖ ਨੂੰ ਫੱਲ ਵੀ ਲਗਦੇ ਹਨ, ਇਸ ਦੇ ਫਲ ਵਿਚ ਬੀਜ ਨਹੀਂ ਹੁੰਦੇ। ਦਿਲ ਦੇ ਰੋਗੀ ਜੇਕਰ ਇਸ ਦੀ ਵਰਤੋਂ ਕਰਨ ਤਾਂ ਪੇਸ਼ ਮੇਕਰ ਲੱਗਣ ਤੋਂ ਵੀ ਬਚਾਅ ਰਹਿੰਦਾ ਹੈ। ਕਈ ਫ਼ਾਰਮੇਸੀਆਂ ਇਸ ਰੁੱਖ ਦੇ ਛਿਲਕੇ ਰਾਹੀਂ 'ਅਰਜੁਨਾਰਿਸ਼ਟ' ਨਾਂ ਦੀ ਦਵਾਈ ਤਿਆਰ ਕਰਦੀਆਂ ਹਨ। ਅਰਜੁਨਾਰਿਸ਼ਟ ਦੀ ਜ਼ਰੂਰੀ ਮੁੱਖ ਔਸ਼ਧੀ ਅਰਜੁਨ ਦੀ ਛਿੱਲੜ ਹੈ।

2/9
ਅਰਜੁਨ ਦੀ ਛਿੱਲੜ ਦਾ ਕਪੜਛਾਣ ਚੂਰਨ 3 ਗਰਾਮ, ਗਾਂ ਦਾ ਘੀ 5 ਗਰਾਮ ਤੇ 5 ਗਰਾਮ ਮਿਸ਼ਰੀ ਮਿਲਾ ਕੇ ਸਵੇਰੇ-ਸ਼ਾਮ ਲਉ। ਇਸ ਨਾਲ ਦਿੱਲ ਦੀ ਧੜਕਣ ਵਧਣਾ, ਕਮਜ਼ੋਰੀ, ਘਬਰਾਹਟ ਹੋਣਾ ਦੂਰ ਹੋ ਜਾਵੇਗੀ।

3/9
ਅਰਜੁਨ ਦੀ ਛਿੱਲੜ ਦਾ ਚੂਰਨ 30 ਗਰਾਮ, ਜ਼ਹਿਰ ਮੋਹਰਾ ਖਤਾਈ ਪਿਸਟੀ 3 ਗਰਾਮ (ਇਹ ਆਯੁਰਵੈਦਿਕ ਦਵਾਈ ਮੈਡੀਕਲ ਸਟੋਰ ਤੋਂ ਮਿਲੇਗੀ), ਇਨ੍ਹਾਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਖਰਲ ਕਰ ਲਉ। ਸਵੇਰੇ ਸ਼ਾਮ 1-1 ਗਰਾਮ ਗਾਂ ਦੇ ਦੁਧ ਨਾਲ ਲਉ। ਦਿਲ ਦੇ ਰੋਗੀਆਂ ਲਈ ਬਹੁਤ ਫ਼ਾਇਦੇਮੰਦ ਹੈ।

4/9
ਅਰਜੁਨ ਦੀ ਛਿੱਲੜ ਦਾ ਚੂਰਨ 5 ਗਰਾਮ ਦਿਲ ਦੇ ਰੋਗ, ਬੀ.ਪੀ. ਵਧਣਾ, ਖ਼ੂਨ ਗਾੜ੍ਹਾ ਹੋਣਾ ਆਦਿ ਲਈ ਬਹੁਤ ਕਾਰਗਰ ਹੈ। ਇਸ ਨੂੰ ਕਈ ਤਰ੍ਹਾਂ ਨਾਲ ਵਰਤਿਆ ਜਾਂਦਾ ਹੈ। 2-3 ਗਰਾਮ ਚੂਰਨ ਜੀਭ ਤੇ ਰੱਖ ਕੇ ਚੂਸਦੇ ਰਹੋ, ਛਿੱਲੜ ਦਾ ਚੂਰਨ 10 ਗਰਾਮ, ਦੁਧ 150 ਗਰਾਮ, ਪਾਣੀ 150 ਗਰਾਮ ਮਿਲਾ ਕੇ ਬਰਤਨ ਵਿਚ ਉਬਾਲੋ। ਜਦ ਉਬਲਦੇ-ਉਬਲਦੇ, ਪਿਛੇ ਸਿਰਫ਼ ਦੁਧ ਹੀ ਰਹਿ ਜਾਵੇ ਤੇ ਬਿਲਕੁਲ ਪਾਣੀ ਸੁੱਕ ਜਾਵੇ ਤਾਂ ਉਸ ਨੂੰ ਛਾਣ ਕੇ ਉਸ ਵਿਚ 10 ਗਰਾਮ ਮਿਸ਼ਰੀ, 5 ਗਰਾਮ ਛੋਟੀ ਇਲਾਇਚੀ ਦਾ ਚੂਰਨ ਮਿਲਾ ਲਉ। ਇਹ ਦਿਲ ਦੇ ਰੋਗੀਆਂ ਲਈ ਰਾਮਬਾਣ ਹੈ।

5/9
10 ਗਰਾਮ ਅਰਜੁਨ ਪਾਊਡਰ, ਇਕ ਗਲਾਸ ਮਿੱਟੀ ਦੇ ਬਰਤਨ ਵਿਚ ਰਾਤ ਨੂੰ ਭਿਉਂ ਕੇ ਰੱਖ ਦਿਉ। ਸਵੇਰੇ ਚੰਗੀ ਤਰ੍ਹਾਂ ਮਲ ਕੇ ਪੁਣ ਕੇ ਪਾਣੀ ਪੀ ਲਉ। ਇਹ ਤਿੰਨ ਤਰੀਕੇ ਹਨ ਜੋ ਤੁਸੀ ਵਰਤ ਸਕਦੇ ਹੋ।

6/9
ਟਮਾਟਰ ਰਸ 200 ਗਰਾਮ, 3 ਗਰਾਮ ਅਰਜੁਨ ਚੂਰਨ ਮਿਲਾ ਕੇ ਪੀਣ ਨਾਲ ਦਿਲ ਦੀ ਧੜਕਣ ਠੀਕ ਰਹਿੰਦੀ ਹੈ।

7/9
ਹੱਡੀ ਟੁੱਟ ਜਾਵੇ ਤਾਂ 5 ਗਰਾਮ ਅਰਜੁਨ ਪਾਊਡਰ, ਦੇਸੀ ਘੀ 10 ਗਰਾਮ ਤੇ 10 ਗਰਾਮ ਸ਼ੱਕਰ ਮਿਲਾ ਕੇ ਖਾਉ, ਹੱਡੀ ਜੁੜ ਜਾਵੇਗੀ ਸੋਜ ਦਰਦ ਵਿਚ ਅਰਾਮ ਮਿਲੇਗਾ।

8/9
ਪੁਰਾਣੇ ਬੁਖ਼ਾਰ ਵਿਚ ਅਰਜੁਨ ਚੂਰਨ 5 ਗਰਾਮ ਗਲੋ ਵੇਲ੍ਹ ਦੇ ਰੱਸ ਨਾਲ ਲਉ।

9/9
ਅਰਜੁਨ ਛਿੱਲੜ ਦਾ ਚੂਰਨ 3 ਗਰਾਮ ਅਸਲੀ, ਗੁਲਾਬ ਅਰਕ 15 ਐਮ.ਐਲ., ਦਰਾਕਸਾਸਵ 15 ਐਮ.ਐਲ, ਖਾਣਾ ਖਾਣ ਤੋਂ ਬਾਅਦ ਰੋਜ਼ ਲਉ। ਜਿਨ੍ਹਾਂ ਔਰਤਾਂ ਨੂੰ ਵਾਰ-ਵਾਰ ਗਰਭਪਾਤ ਹੁੰਦਾ ਹੈ, ਉਨ੍ਹਾਂ ਔਰਤਾਂ ਦੀ ਇਹ ਸਮੱਸਿਆ ਦੂਰ ਹੋਵੇਗੀ।

ਹੋਰ ਜਾਣੋ ਸਿਹਤ

ਟਾਪ ਹੈਡਲਾਈਨ

Cold Water Causes Cold : ਕੀ ਠੰਡਾ ਪਾਣੀ ਪੀਣ ਨਾਲ ਸੱਚਮੁੱਚ ਹੁੰਦਾ ਹੈ ਜ਼ੁਕਾਮ? ਜਾਣੋ ਅਸਲ ਕਾਰਨ

 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?

 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ

Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ

ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026

Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ

Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 

Embed widget