ਪੜਚੋਲ ਕਰੋ
Health Tips: ਸਰਦੀ-ਜ਼ੁਕਾਮ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਆਹ ਘਰੇਲੂ ਤਰੀਕੇ, ਤੁਰੰਤ ਆਵੇਗਾ ਆਰਾਮ
ਗਰਮੀਆਂ ਦੇ ਮੌਸਮ ਵਿੱਚ ਕਮਜ਼ੋਰ ਇਮਿਊਨਿਟੀ ਵਾਲੇ ਲੋਕ ਅਕਸਰ ਸਰਦੀ- ਜ਼ੁਕਾਮ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਾਂਗੇ ਜਿਨ੍ਹਾਂ ਰਾਹੀਂ ਤੁਸੀਂ ਇਸ ਨੂੰ ਠੀਕ ਕਰ ਸਕਦੇ ਹੋ।
cold
1/5

ਹਲਦੀ ਵਿੱਚ ਭਰਪੂਰ ਮਾਤਰਾ ਵਿੱਚ ਐਂਟੀ-ਇਨਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜਿਹੜੇ ਜ਼ੁਕਾਮ ਅਤੇ ਖੰਘ ਨੂੰ ਠੀਕ ਕਰਦੇ ਹਨ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਕੋਸੇ ਦੁੱਧ ਵਿੱਚ ਹਲਦੀ ਮਿਲਾ ਕੇ ਪੀਓ।
2/5

ਸਰਦੀ-ਜੁਕਾਮ ਵਿੱਚ ਅਦਰਕ ਵੀ ਰਾਮਬਾਣ ਇਲਾਜ਼ ਹੈ। ਇਸ ਵਿਚ ਐਂਟੀ-ਇੰਫਲੇਮੇਟਰੀ ਅਤੇ ਐਂਟੀਵਾਇਰਲ ਗੁਣ ਵੀ ਹੁੰਦੇ ਹਨ ਜਿਨ੍ਹਾਂ ਨਾਲ ਗਲੇ ਵਿਚ ਖਰਾਸ਼ ਅਤੇ ਖੰਘ ਤੋਂ ਰਾਹਤ ਮਿਲਦੀ ਹੈ। ਇਕ ਕੱਪ ਗਰਮ ਪਾਣੀ ਲਓ, ਉਸ ਵਿਚ ਅਦਰਕ ਦਾ ਇਕ ਟੁਕੜਾ ਮਿਲਾ ਕੇ ਉਬਾਲੋ ਅਤੇ ਫਿਰ ਇਸ ਪਾਣੀ ਨੂੰ ਪੀਓ।
Published at : 05 May 2024 06:29 AM (IST)
ਹੋਰ ਵੇਖੋ





















