ਪੜਚੋਲ ਕਰੋ
Baking Soda: ਦੰਦਾਂ ਤੋਂ ਲੈ ਕੇ ਦਿਲ ਦੀਆਂ ਬਿਮਾਰੀਆਂ ਤੱਕ ਫਾਇਦੇਮੰਦ ਹੈ ਬੇਕਿੰਗ ਸੋਡਾ
Baking Soda-ਬੇਕਿੰਗ ਸੋਡਾ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਪਕਵਾਨਾਂ ਦੇ ਨਾਲ-ਨਾਲ ਇਸ ਦੀ ਸੁੰਦਰਤਾ ਲਈ ਵੀ ਭਰਪੂਰ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਇਲਾਵਾ ਇਸਦੀ ਵਰਤੋਂ ਕਈ ਬਿਮਾਰੀਆਂ ਨੂੰ ਦੂਰ ਕਰਨ ਲਈ ਵੀ ਕੀਤੀ ਜਾਂਦੀ ਹੈ।
Baking Soda
1/7

ਜੇਕਰ ਕਿਸੇ ਨੂੰ ਗਲੇ 'ਚ ਖਰਾਸ਼ ਹੈ ਤਾਂ ਇਕ ਗਲਾਸ ਕੋਸੇ ਪਾਣੀ 'ਚ ਥੋੜਾ ਜਿਹਾ ਬੇਕਿੰਗ ਪਾਊਡਰ ਮਿਲਾ ਕੇ ਇਸ ਨਾਲ ਗਰਾਰੇ ਕਰਨ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ।
2/7

ਜੇਕਰ ਕਿਸੇ ਨੂੰ ਦਿਲ ਦੀ ਜਲਨ ਹੈ ਤਾਂ ਬੇਕਿੰਗ ਸੋਡਾ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ ਦੇ ਲਈ ਇਕ ਗਲਾਸ ਪਾਣੀ ਵਿਚ ਇਕ ਚੱਮਚ ਬੇਕਿੰਗ ਪਾਊਡਰ ਮਿਲਾ ਕੇ ਪੀਣ ਨਾਲ ਇਹ ਸਮੱਸਿਆ ਜਲਦੀ ਦੂਰ ਹੋ ਜਾਵੇਗੀ।
Published at : 27 Feb 2024 09:49 AM (IST)
ਹੋਰ ਵੇਖੋ





















