ਪੜਚੋਲ ਕਰੋ
ਰੋਜ਼ਾਨਾ ਸਵੇਰੇ ਇਸ ਤਰੀਕੇ ਨਾਲ ਖਾਓ ਲਸਣ, ਮੋਟਾਪਾ ਦੂਰ ਹੋਵੇਗਾ, ਮਿਲਣਗੇ ਇਹ ਫਾਇਦੇ
ਸ਼ਹਿਦ ਅਤੇ ਲਸਣ, ਇਨ੍ਹਾਂ ਦਾ ਇਸਤੇਮਾਲ ਤਾਂ ਹਰ ਘਰ 'ਚ ਕੀਤਾ ਜਾਂਦਾ ਹੈ ਅਤੇ ਇਹ ਦੋਵੇ ਹੀ ਸਿਹਤ ਲਈ ਬਹੁਤ ਲਾਭਕਾਰੀ ਸਾਬਿਤ ਹੁੰਦੇ ਹਨ। ਲਸਣ 'ਚ ਐਲੀਸਿਨ ਤੇ ਫਾਈਬਰ ਹੁੰਦੇ ਹਨ ਤੇ ਸ਼ਹਿਦ ਐਂਟੀ-ਬਾਓਟਿਕ ਤੇ ਐੈਂਟੀ ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੈ
Honey And Garlic Benefits
1/8

ਇਹ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਜੇਕਰ ਸ਼ਹਿਦ 'ਤੇ ਲਸਣ ਨੂੰ ਮਿਲਾ ਕੇ ਖਾਦਾ ਜਾਵੇ ਤਾਂ ਇਹ ਸਰੀਰ ਦੇ ਲਈ ਬਹੁਤ ਲਾਭਕਾਰੀ ਸਾਬਿਤ ਹੋ ਸਕਦੇ ਹਨ।
2/8

ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾ 2-3 ਲਸਣ ਦੀਆਂ ਕਲੀਆਂ ਛਿੱਲ ਲਵੋ। ਫਿਰ ਕਲੀਆਂ ਨੂੰ ਹਲਕਾ ਜਿਹਾ ਦਬਾ ਕੇ ਕੁੱਟ ਲਵੋ। ਇਸ ਤੋਂ ਬਾਅਦ ਇਸ 'ਚ ਸ਼ਹਿਦ ਮਿਲਾਓ 'ਤੇ ਕੁੱਝ ਦੇਰ ਲਈ ਇਸ ਤਰ੍ਹਾਂ ਹੀ ਰਹਿਣ ਦਿਓ ਤਾਂ ਕਿ ਲਸਣ 'ਚ ਪੂਰਾ ਸ਼ਹਿਦ ਮਿਲ ਜਾਏ।
Published at : 23 Dec 2023 08:02 PM (IST)
ਹੋਰ ਵੇਖੋ





















