ਪੜਚੋਲ ਕਰੋ
Desi Ghee: ਕੀ ਤੁਹਾਨੂੰ ਪਤਾ ਦੇਸੀ ਘਿਓ ਖਾਣ ਨਾਲ ਭਾਰ ਵੀ ਘੱਟਦਾ, ਜਾਣੋ ਹੋ ਕੀ ਕੀ ਮਿਲਦੇ ਨੇ ਫਾਇਦੇ ?
Benefits of Desi Ghee - ਕੀ ਤੁਹਾਨੂੰ ਪਤਾ ਦੇਸੀ ਘਿਓ ਖਾਣ ਨਾਲ ਭਾਰ ਵੀ ਘੱਟਦਾ, ਜਾਣੋ ਹੋ ਕੀ ਕੀ ਮਿਲਦੇ ਨੇ ਫਾਇਦੇ ?
benefits of desi ghee
1/8

ਕੀ ਤੁਹਾਨੂੰ ਪਤਾ ਦੇਸੀ ਘਿਓ ਖਾਣ ਨਾਲ ਭਾਰ ਵੀ ਘੱਟਦਾ ? ਸਾਡਾ ਭਾਰ ਟਰਾਂਸ ਫੈਟ ਵਧਾਉਂਦਾ ਹੈ ਨਾ ਕਿ ਘਿਓ ਜਾਂ ਓਮੇਗਾ-3 ਫੈਟ।
2/8

ਘਿਓ ਵਿੱਚ CLA ਅਤੇ K2 ਅਤੇ ਬਿਊਟੀਰਿਕ ਐਸਿਡ ਵਰਗੇ ਫੈਟ ਘੁਲਣਸ਼ੀਲ ਵਿਟਾਮਿਨ ਹੁੰਦੇ ਹਨ। ਇਹ ਜਿੱਥੇ ਸਰੀਰ ਦੇ ਸੈੱਲਾਂ ਅਤੇ ਟਿਸ਼ੂਆਂ ਨੂੰ ਸਿਹਤਮੰਦ ਰੱਖਦਾ ਹੈ, ਉੱਥੇ ਇਹ ਦਿਮਾਗ ਨੂੰ ਊਰਜਾ ਦੇਣ ਦਾ ਵੀ ਕੰਮ ਕਰਦਾ ਹੈ।
Published at : 16 Oct 2023 09:05 PM (IST)
Tags :
Benefits Of Desi Gheeਹੋਰ ਵੇਖੋ





















