ਪੜਚੋਲ ਕਰੋ
AC 'ਚ ਸੌਣ ਤੋਂ ਪਹਿਲਾਂ ਕਮਰੇ 'ਚ ਪਾਣੀ ਦਾ ਭਾਂਡਾ ਕਿਉਂ ਰੱਖਦੇ ਹਨ? ਜਾਣੋ ਕਿਉਂ ਹੁੰਦਾ ਫਾਇਦਾ
ਏਸੀ ਵਿੱਚ ਸੌਣ ਵੇਲੇ ਕਮਰੇ ਵਿੱਚ ਪਾਣੀ ਦਾ ਭਾਂਡਾ ਰੱਖਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸੁੱਕਾ ਗਲਾ, ਬੰਦ ਨੱਕ ਅਤੇ ਸੁੱਕੀ ਚਮੜੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
Air Conditioner
1/6

ਕਮਰੇ ਦੀ ਨਮੀਂ ਨੂੰ ਬਣਾਏ ਰੱਖਦਾ ਪਾਣੀ: ਏਸੀ ਚਲਾਉਣ ਨਾਲ ਕਮਰੇ ਦੀ ਹਵਾ ਸੁੱਕ ਜਾਂਦੀ ਹੈ, ਜਿਸ ਨਾਲ ਖੁਸ਼ਕੀ ਵੱਧ ਜਾਂਦੀ ਹੈ। ਪਾਣੀ ਦਾ ਭਾਂਡਾ ਕਮਰੇ ਵਿੱਚ ਨਮੀਂ ਬਣਾਏ ਰੱਖਦਾ ਹੈ ਅਤੇ ਸਕਿਨ ਅਤੇ ਸਾਹ ਲੈਣ ਵਿੱਚ ਰਾਹਤ ਮਿਲਦੀ ਹੈ।
2/6

ਗਲੇ ਅਤੇ ਨੱਕ ਦੀ ਖੁਸ਼ਕੀ ਨੂੰ ਰੋਕਣਾ: ਰਾਤ ਭਰ ਏਸੀ ਦੀ ਹਵਾ ਗਲੇ ਅਤੇ ਨੱਕ ਨੂੰ ਸੁੱਕਾ ਦਿੰਦੀ ਹੈ। ਪਾਣੀ ਦੀ ਮੌਜੂਦਗੀ ਹਵਾ ਵਿੱਚ ਕੁਝ ਨਮੀ ਬਣਾਈ ਰੱਖਦੀ ਹੈ, ਜਿਸ ਨਾਲ ਗਲੇ ਦੇ ਸੁੱਕੇਪਣ ਅਤੇ ਬੰਦ ਨੱਕ ਦੀ ਸਮੱਸਿਆ ਘੱਟ ਜਾਂਦੀ ਹੈ।
Published at : 24 May 2025 06:59 PM (IST)
ਹੋਰ ਵੇਖੋ





















