ਪੜਚੋਲ ਕਰੋ
(Source: ECI/ABP News)
Sugarcane Juice: ਗੰਨੇ ਦੇ ਰਸ 'ਚ ਲੁਕੇ ਨੇ ਗਈ ਰਾਜ, ਦੇਖੋ ਕੀ ਕੀ ਨੇ ਗਜ਼ਬ ਦੇ ਫਾਇਦੇ
Sugarcane Juice: ਗੰਨੇ ਦੇ ਰਸ 'ਚ ਲੁਕੇ ਨੇ ਗਈ ਰਾਜ, ਦੇਖੋ ਕੀ ਕੀ ਨੇ ਗਜ਼ਬ ਦੇ ਫਾਇਦੇ
![Sugarcane Juice: ਗੰਨੇ ਦੇ ਰਸ 'ਚ ਲੁਕੇ ਨੇ ਗਈ ਰਾਜ, ਦੇਖੋ ਕੀ ਕੀ ਨੇ ਗਜ਼ਬ ਦੇ ਫਾਇਦੇ](https://feeds.abplive.com/onecms/images/uploaded-images/2023/09/27/bd1ea50de119a06eff9afda3cce6a94c1695828625881785_original.jpg?impolicy=abp_cdn&imwidth=720)
Sugarcane Juice
1/8
![ਗੰਨੇ ਦਾ ਰਸ ਗਰਮੀਆਂ ਵਿੱਚ ਆਮ ਮਿਲਦਾ ਹੈ, ਇਹ ਸਵਾਦ ਹੋਣ ਦੇ ਨਾਲ ਨਾਲ ਸਿਹਤ ਲਈ ਫਾਇਦੇਮੰਦ ਵੀ ਹੈ। ਬਾਜ਼ਾਰੂ ਕੋਲਜ ਜਰਿੰਕ ਨਾਲੋਂ ਸਾਨੂੰ ਇਹ ਜੂਸ ਪੀਣਾ ਚਾਹੀਦਾ ਹੈ।](https://feeds.abplive.com/onecms/images/uploaded-images/2023/09/27/98cfab1eabb6649d2cb9af8064cfbd0a432ac.jpg?impolicy=abp_cdn&imwidth=720)
ਗੰਨੇ ਦਾ ਰਸ ਗਰਮੀਆਂ ਵਿੱਚ ਆਮ ਮਿਲਦਾ ਹੈ, ਇਹ ਸਵਾਦ ਹੋਣ ਦੇ ਨਾਲ ਨਾਲ ਸਿਹਤ ਲਈ ਫਾਇਦੇਮੰਦ ਵੀ ਹੈ। ਬਾਜ਼ਾਰੂ ਕੋਲਜ ਜਰਿੰਕ ਨਾਲੋਂ ਸਾਨੂੰ ਇਹ ਜੂਸ ਪੀਣਾ ਚਾਹੀਦਾ ਹੈ।
2/8
![ਇਹ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ। ਜਿਸ ਨਾਲ ਤੁਸੀਂ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚ ਸਕਦੇ ਹੋ। ਗੰਨੇ ਦਾ ਰਸ ਕਾਰਬੋਹਾਈਡਰੇਟ, ਪ੍ਰੋਟੀਨ, ਵਿਟਾਮਿਨ ਅਤੇ ਜ਼ਿੰਕ, ਫਾਸਫੋਰਸ, ਪੋਟਾਸ਼ੀਅਮ ਤੇ ਕੈਲਸ਼ੀਅਮ ਵਰਗੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ।](https://feeds.abplive.com/onecms/images/uploaded-images/2023/09/27/996725e09eabedc1a794939973ffc84031204.jpg?impolicy=abp_cdn&imwidth=720)
ਇਹ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ। ਜਿਸ ਨਾਲ ਤੁਸੀਂ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚ ਸਕਦੇ ਹੋ। ਗੰਨੇ ਦਾ ਰਸ ਕਾਰਬੋਹਾਈਡਰੇਟ, ਪ੍ਰੋਟੀਨ, ਵਿਟਾਮਿਨ ਅਤੇ ਜ਼ਿੰਕ, ਫਾਸਫੋਰਸ, ਪੋਟਾਸ਼ੀਅਮ ਤੇ ਕੈਲਸ਼ੀਅਮ ਵਰਗੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ।
3/8
![ਸਰੀਰ ਨੂੰ ਹਾਈਡਰੇਟ ਰੱਖਣ ਅਤੇ ਤੁਰੰਤ ਊਰਜਾ ਦੇਣ ਲਈ ਗੰਨੇ ਦਾ ਜੂਸ ਚੰਗਾ ਹੈ। ਇਹ ਬਹੁਤ ਘੱਟ ਸਮੇਂ ਵਿੱਚ ਤੁਹਾਡੀ ਥਕਾਵਟ ਤੇ ਮੂਡ ਨੂੰ ਸੁਧਾਰਦਾ ਹੈ। ਇਸ ਨੂੰ ਪੀਣ ਨਾਲ ਤੁਸੀਂ ਤਾਜ਼ੇ ਅਤੇ ਊਰਜਾਵਾਨ ਰਹਿੰਦੇ ਹੋ।](https://feeds.abplive.com/onecms/images/uploaded-images/2023/09/27/8e84676b42a191023e310196d6b9972c91c2f.jpg?impolicy=abp_cdn&imwidth=720)
ਸਰੀਰ ਨੂੰ ਹਾਈਡਰੇਟ ਰੱਖਣ ਅਤੇ ਤੁਰੰਤ ਊਰਜਾ ਦੇਣ ਲਈ ਗੰਨੇ ਦਾ ਜੂਸ ਚੰਗਾ ਹੈ। ਇਹ ਬਹੁਤ ਘੱਟ ਸਮੇਂ ਵਿੱਚ ਤੁਹਾਡੀ ਥਕਾਵਟ ਤੇ ਮੂਡ ਨੂੰ ਸੁਧਾਰਦਾ ਹੈ। ਇਸ ਨੂੰ ਪੀਣ ਨਾਲ ਤੁਸੀਂ ਤਾਜ਼ੇ ਅਤੇ ਊਰਜਾਵਾਨ ਰਹਿੰਦੇ ਹੋ।
4/8
![ਗੰਨੇ ਦਾ ਰਸ ਸਰੀਰ ਨੂੰ ਹਾਈਡ੍ਰੇਟ ਕਰਨ ਅਤੇ ਥਕਾਵਟ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਹ ਜੂਸ ਕਾਰਬੋਹਾਈਡਰੇਟ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ।](https://feeds.abplive.com/onecms/images/uploaded-images/2023/09/27/0157c32a89df4f65945bccdd0d8c612cd2ef2.jpg?impolicy=abp_cdn&imwidth=720)
ਗੰਨੇ ਦਾ ਰਸ ਸਰੀਰ ਨੂੰ ਹਾਈਡ੍ਰੇਟ ਕਰਨ ਅਤੇ ਥਕਾਵਟ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਹ ਜੂਸ ਕਾਰਬੋਹਾਈਡਰੇਟ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ।
5/8
![ਆਯੁਰਵੇਦ ਅਨੁਸਾਰ ਗੰਨਾ ਪੀਲੀਆ ਦਾ ਸਭ ਤੋਂ ਵਧੀਆ ਇਲਾਜ ਹੈ। ਇਹ ਤੁਹਾਡੇ ਲਿਵਰ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ। ਗੰਨੇ ਦੇ ਰਸ ਵਿੱਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਲਿਵਰ ਨੂੰ ਇਨਫੈਕਸ਼ਨ ਹੋਣ ਤੋਂ ਬਚਾਉਂਦੇ ਹਨ।](https://feeds.abplive.com/onecms/images/uploaded-images/2023/09/27/6d1a4b4fc3fd31755e1baee74c9c8b352dd2f.jpg?impolicy=abp_cdn&imwidth=720)
ਆਯੁਰਵੇਦ ਅਨੁਸਾਰ ਗੰਨਾ ਪੀਲੀਆ ਦਾ ਸਭ ਤੋਂ ਵਧੀਆ ਇਲਾਜ ਹੈ। ਇਹ ਤੁਹਾਡੇ ਲਿਵਰ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ। ਗੰਨੇ ਦੇ ਰਸ ਵਿੱਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਲਿਵਰ ਨੂੰ ਇਨਫੈਕਸ਼ਨ ਹੋਣ ਤੋਂ ਬਚਾਉਂਦੇ ਹਨ।
6/8
![ਇਹ ਬਿਲੀਰੂਬਿਨ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਕਰਦਾ ਹੈ। ਪੀਲੀਆ ਉਦੋਂ ਹੁੰਦਾ ਹੈ ਜਦੋਂ ਸਰੀਰ ਪ੍ਰੋਟੀਨ ਨੂੰ ਬਹੁਤ ਜ਼ਿਆਦਾ ਤੋੜ ਦਿੰਦਾ ਹੈ ਤੇ ਤੁਹਾਡੇ ਖੂਨ ਵਿੱਚ ਬਿਲੀਰੂਬਿਨ ਨੂੰ ਵਧਾਉਂਦਾ ਹੈ।](https://feeds.abplive.com/onecms/images/uploaded-images/2023/09/27/d868d2e7afaa93a4b41e457e5a5c0eca99635.jpg?impolicy=abp_cdn&imwidth=720)
ਇਹ ਬਿਲੀਰੂਬਿਨ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਕਰਦਾ ਹੈ। ਪੀਲੀਆ ਉਦੋਂ ਹੁੰਦਾ ਹੈ ਜਦੋਂ ਸਰੀਰ ਪ੍ਰੋਟੀਨ ਨੂੰ ਬਹੁਤ ਜ਼ਿਆਦਾ ਤੋੜ ਦਿੰਦਾ ਹੈ ਤੇ ਤੁਹਾਡੇ ਖੂਨ ਵਿੱਚ ਬਿਲੀਰੂਬਿਨ ਨੂੰ ਵਧਾਉਂਦਾ ਹੈ।
7/8
![ਗੰਨੇ ਦਾ ਰਸ ਪਾਚਨ ਸੰਬੰਧੀ ਪਰੇਸ਼ਾਨੀਆਂ ਲਈ ਟੌਨਿਕ ਦਾ ਕੰਮ ਕਰਦਾ ਹੈ। ਇਸ ਵਿਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਪੇਟ ਵਿਚ pH ਪੱਧਰ ਨੂੰ ਸੰਤੁਲਿਤ ਕਰਨ ਦਾ ਕੰਮ ਕਰਦੀ ਹੈ।](https://feeds.abplive.com/onecms/images/uploaded-images/2023/09/27/0c65ce141904be451d5ecbe7684f3d2931040.jpg?impolicy=abp_cdn&imwidth=720)
ਗੰਨੇ ਦਾ ਰਸ ਪਾਚਨ ਸੰਬੰਧੀ ਪਰੇਸ਼ਾਨੀਆਂ ਲਈ ਟੌਨਿਕ ਦਾ ਕੰਮ ਕਰਦਾ ਹੈ। ਇਸ ਵਿਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਪੇਟ ਵਿਚ pH ਪੱਧਰ ਨੂੰ ਸੰਤੁਲਿਤ ਕਰਨ ਦਾ ਕੰਮ ਕਰਦੀ ਹੈ।
8/8
![ਗਰਭਵਤੀ ਔਰਤਾਂ ਲਈ ਗੰਨੇ ਦਾ ਰਸ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਮਾਂ ਬਣਨ ਜਾ ਰਹੇ ਹੋ ਤਾਂ ਇਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਇਸ 'ਚ ਫੋਲਿਕ ਐਸਿਡ ਜਾਂ ਵਿਟਾਮਿਨ-ਬੀ9 ਹੁੰਦਾ ਹੈ, ਜੋ ਸਿਹਤ ਲਈ ਫਾਇਦੇਮੰਦ ਹੁੰਦਾ ਹੈ।](https://feeds.abplive.com/onecms/images/uploaded-images/2023/09/27/2def3e6e84a6f7f5f76fdfcb0744dc6543f8c.jpg?impolicy=abp_cdn&imwidth=720)
ਗਰਭਵਤੀ ਔਰਤਾਂ ਲਈ ਗੰਨੇ ਦਾ ਰਸ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਮਾਂ ਬਣਨ ਜਾ ਰਹੇ ਹੋ ਤਾਂ ਇਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਇਸ 'ਚ ਫੋਲਿਕ ਐਸਿਡ ਜਾਂ ਵਿਟਾਮਿਨ-ਬੀ9 ਹੁੰਦਾ ਹੈ, ਜੋ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
Published at : 27 Sep 2023 09:01 PM (IST)
Tags :
Sugarcane JuiceView More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)