ਪੜਚੋਲ ਕਰੋ
ਦਿਲ ਤੋਂ ਲੈ ਕੇ ਬਾਲਾਂ ਦੀ ਮਜਬੂਤੀ ਤੱਕ... ਜਾਣੋ ਪੱਤਾਗੋਭੀ ਦੇ ਜੂਸ ਦੇ ਫਾਇਦੇ
ਹੋਰ ਸਬਜ਼ੀਆਂ ਵਾਂਗ ਪੱਤਾਗੋਭੀ ਵੀ ਕਈ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਗੋਭੀ ਦਾ ਜੂਸ ਕਈ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਮਦਦਗਾਰ ਹੁੰਦਾ ਹੈ।
cabbage
1/5

ਪੱਤਾਗੋਭੀ ਵਿੱਚ ਵਿਟਾਮਿਨ, ਫਾਈਬਰ, ਪੋਟਾਸ਼ੀਅਮ, ਆਇਰਨ, ਕਾਪਰ, ਜ਼ਿੰਕ, ਫਾਸਫੋਰਸ, ਮੈਗਨੀਸ਼ੀਅਮ, ਕਾਰਬੋਹਾਈਡਰੇਟ, ਥਿਆਮੀਨ ਅਤੇ ਫਾਈਟੋਨਿਊਟ੍ਰੀਐਂਟਸ ਹੁੰਦੇ ਹਨ। ਇਹ ਸਾਰੇ ਪੌਸ਼ਟਿਕ ਤੱਤ ਇਕੱਠੇ ਕੰਮ ਕਰਦੇ ਹਨ ਅਤੇ ਕਈ ਬਿਮਾਰੀਆਂ ਦੇ ਪ੍ਰਭਾਵਾਂ ਨੂੰ ਘਟਾ ਸਕਦੇ ਹਨ।
2/5

ਪੱਤਾਗੋਭੀ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਪੇਟ ਨੂੰ ਸਾਫ਼ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਪਾਚਨ ਤੰਤਰ ਨੂੰ ਖਰਾਬ ਨਹੀਂ ਕਰਦਾ। ਗੋਭੀ ਦਾ ਜੂਸ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।
Published at : 07 May 2023 03:33 PM (IST)
ਹੋਰ ਵੇਖੋ





















