ਪੜਚੋਲ ਕਰੋ
Curd Myths: ਕੀ ਸਰਦੀਆਂ 'ਚ ਦਹੀ ਸਿਹਤ ਨੂੰ ਪਹੁੰਚਾਉਂਦਾ ਹੈ ਨੁਕਸਾਨ ? ਜਾਣੋ ਕੀ ਹੈ ਸੱਚ
ਦਹੀਂ ਇੱਕ ਸਿਹਤਮੰਦ ਪ੍ਰੋਬਾਇਓਟਿਕ ਹੈ, ਜੋ ਪ੍ਰੋਟੀਨ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੈ ਅਤੇ ਕਾਰਬੋਹਾਈਡਰੇਟ 'ਚ ਘੱਟ ਹੈ। ਦਹੀਂ ਨੂੰ ਤੁਸੀਂ ਰਾਇਤਾ, ਫਲੇਵਰਡ ਦਹੀਂ ਜਾਂ ਲੱਸੀ ਵਜੋਂ ਭੋਜਨ ਵਿੱਚ ਸ਼ਾਮਲ ਕੀਤਾ ਜਾਂਦਾ ਹੈ।
Curd Myths
1/7

ਦਹੀਂ ਭਾਵੇਂ ਕਿੰਨਾ ਵੀ ਪੌਸ਼ਟਿਕ ਕਿਉਂ ਨਾ ਹੋਵੇ, ਇਸ ਬਾਰੇ ਕਈ ਤੱਥ ਸੁਣਨ ਨੂੰ ਮਿਲਦੇ ਹਨ। ਬਹੁਤ ਸਾਰੇ ਲੋਕ ਹਨ ਜੋ ਸਰਦੀਆਂ ਵਿੱਚ ਦਹੀਂ ਨਹੀਂ ਖਾਂਦੇ ਕਿਉਂਕਿ ਇਸ ਦੀ ਤਸੀਰ ਠੰਢੀ ਹੁੰਦੀ ਹੈ, ਖਾਸ ਕਰਕੇ ਰਾਤ ਨੂੰ। ਪਰ ਕੀ ਸਰਦੀਆਂ ਦੇ ਮੌਸਮ ਵਿੱਚ ਦਹੀਂ ਖਾਣਾ ਸੱਚਮੁੱਚ ਹਾਨੀਕਾਰਕ ਹੋ ਸਕਦਾ ਹੈ?
2/7

ਨਿਊਟ੍ਰੀਸ਼ਨਿਸਟਸ ਮੁਤਾਬਕ ਦਹੀਂ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਨੂੰ ਇਨਫੈਕਸ਼ਨ ਨਾਲ ਲੜਨ ਲਈ ਚੰਗੇ ਬੈਕਟੀਰੀਆ ਦਿੰਦੇ ਹਨ।
Published at : 09 Oct 2023 08:09 AM (IST)
ਹੋਰ ਵੇਖੋ





















