ਪੜਚੋਲ ਕਰੋ

Constipation: ਕਬਜ਼ ਤੋਂ ਹੋ ਪ੍ਰੇਸ਼ਾਨ ਤਾਂ ਆਹ ਪੱਤੀਆਂ ਚਬਾਉਣ ਨਾਲ ਦਿਨ ਦੀ ਸ਼ੁਰੂਆਤ ਹੋਵੇਗੀ ਵਧੀਆ

Constipation: ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਹੋਣ ਵਾਲੀਆਂ ਸਮੱਸਿਆਵਾਂ 'ਚ ਮੋਟਾਪਾ, ਸ਼ੂਗਰ ਤੇ ਕਬਜ਼ ਸ਼ਾਮਲ ਹਨ। ਲੰਬੇ ਸਮੇਂ ਤੱਕ ਕਬਜ਼ ਨੂੰ ਨਜ਼ਰਅੰਦਾਜ਼ ਕਰਨ ਨਾਲ ਸਮੱਸਿਆ ਵੱਧ ਜਾਂਦੀ ਹੈ, ਇਸ ਲਈ ਇਸ ਸਮੱਸਿਆ ਨੂੰ ਹਲਕੇ ਵਿੱਚ ਨਾ ਲਓ।

Constipation

1/7
ਜੇਕਰ ਦੋ-ਤਿੰਨ ਦਿਨਾਂ ਤੱਕ ਪੇਟ ਸਾਫ਼ ਨਾ ਹੋਵੇ ਅਤੇ ਇਸ ਦੇ ਲਈ ਦਵਾਈਆਂ ਦਾ ਸਹਾਰਾ ਲੈਣਾ ਪਵੇ ਤਾਂ ਧਿਆਨ ਦੇਣ ਦੀ ਲੋੜ ਹੈ। ਬਿਨਾਂ ਦਵਾਈਆਂ ਦੇ ਕਬਜ਼ ਤੋਂ ਛੁਟਕਾਰਾ ਦਿਵਾਉਣ ਵਿਚ ਕੁਝ ਪੱਤੀਆਂ ਨੂੰ ਚਬਾਉਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਬਾਰੇ ਜਾਣੋ।

2/7
ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸੁਪਾਰੀ ਦੀਆਂ ਪੱਤੀਆਂ ਨੂੰ ਚਬਾਉਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਸਵੇਰੇ ਖਾਲੀ ਪੇਟ ਇਸ ਦੀਆਂ ਪੱਤੀਆਂ ਨੂੰ ਚਬਾਉਣਾ ਸ਼ੁਰੂ ਕਰ ਦਿਓ। ਇਸ ਨੂੰ ਲਗਾਤਾਰ ਕਰਨ ਨਾਲ ਤੁਹਾਨੂੰ 4 ਤੋਂ 5 ਦਿਨਾਂ 'ਚ ਇਸਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ।

3/7
ਜੇਕਰ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਬਲੋਟਿੰਗ ਅਤੇ ਗੈਸ ਦੀ ਸਮੱਸਿਆ ਹੈ ਤਾਂ ਅਜਵਾਇਨ ਦੀਆਂ ਪੱਤੀਆਂ ਖਾਣ ਨਾਲ ਇਸ ਸਮੱਸਿਆ 'ਚ ਕਾਫੀ ਰਾਹਤ ਮਿਲੇਗੀ। ਇੰਨਾ ਹੀ ਨਹੀਂ ਜੇਕਰ ਤੁਸੀਂ ਕਬਜ਼ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਕਾਰਗਰ ਇਲਾਜ ਹੈ ਅਜਵਾਇਨ ਦੀਆਂ ਪੱਤੀਆਂ ਨੂੰ ਖਾਲੀ ਪੇਟ ਚਬਾਉਣਾ।

4/7
ਕੜ੍ਹੀ ਪੱਤਾ ਨਾ ਸਿਰਫ਼ ਭੋਜਨ ਦਾ ਸੁਆਦ ਵਧਾਉਂਦਾ ਹੈ, ਸਗੋਂ ਇਹ ਪਾਚਨ ਕਿਰਿਆ ਨੂੰ ਠੀਕ ਰੱਖਣ ਵਿਚ ਵੀ ਮਦਦ ਕਰਦਾ ਹੈ। ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਖਾਲੀ ਪੇਟ ਕੜ੍ਹੀ ਪੱਤੇ ਨੂੰ ਚਬਾਓ। ਤੁਸੀਂ ਲਾਭ ਵੇਖੋਗੇ।

5/7
ਜਾਮੁਨ ਦੀਆਂ ਪੱਤੀਆਂ ਪਾਚਨ ਕਿਰਿਆ ਨੂੰ ਸੁਚਾਰੂ ਬਣਾਉਂਦੀਆਂ ਹਨ, ਜਿਸ ਨਾਲ ਪੇਟ ਦੀ ਸਫਾਈ ਹੁੰਦੀ ਹੈ ਅਤੇ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਹੈ। ਗੈਸ, ਐਸੀਡਿਟੀ, ਕਬਜ਼ ਵਰਗੀਆਂ ਕਈ ਸਮੱਸਿਆਵਾਂ ਲਈ ਜਾਮੁਨ ਦੇ ਪੱਤੇ ਕਾਰਗਰ ਇਲਾਜ ਹਨ।

6/7
ਡਾਈਟ 'ਚ ਪੁਦੀਨੇ ਦੀਆਂ ਪੱਤੀਆਂ ਨੂੰ ਸ਼ਾਮਲ ਕਰਨ ਦੇ ਕਈ ਫਾਇਦੇ ਹਨ। ਇਸ ਨਾਲ ਪੇਟ ਠੰਡਾ ਰਹਿੰਦਾ ਹੈ, ਸਰੀਰ ਤਾਜ਼ਾ ਰਹਿੰਦਾ ਹੈ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਕਬਜ਼ ਦੀ ਸਮੱਸਿਆ 'ਚ ਬਹੁਤ ਫਾਇਦੇਮੰਦ ਹੈ। ਇਸ ਦੀ ਥੋੜ੍ਹੀ ਜਿਹੀ ਮਾਤਰਾ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਜਿਵੇਂ ਗੈਸ, ਐਸੀਡਿਟੀ ਅਤੇ ਕਬਜ਼ ਤੋਂ ਰਾਹਤ ਦਿਵਾਉਣ ਲਈ ਕਾਫੀ ਹੈ।

7/7
ਤੁਸੀਂ ਪੁਦੀਨੇ ਦੀਆਂ ਪੱਤੀਆਂ ਨੂੰ ਸਿੱਧੇ ਚਬਾ ਕੇ ਖਾ ਸਕਦੇ ਹੋ ਜਾਂ ਇਨ੍ਹਾਂ ਪੱਤਿਆਂ ਤੋਂ ਹਰਬਲ ਚਾਹ ਬਣਾ ਕੇ ਪੀ ਸਕਦੇ ਹੋ। ਇਸ ਨੂੰ ਚਟਨੀ ਦੇ ਰੂਪ 'ਚ ਸੇਵਨ ਕਰਨ ਨਾਲ ਵੀ ਬਰਾਬਰ ਲਾਭ ਮਿਲਦਾ ਹੈ।

ਹੋਰ ਜਾਣੋ ਸਿਹਤ

View More
Advertisement
Advertisement
Advertisement

ਟਾਪ ਹੈਡਲਾਈਨ

Akali Dal Downfall: ਅਕਾਲੀ ਦਲ 'ਚ ਬਗਾਵਤ ਪਿੱਛੇ ਅੰਮ੍ਰਿਤਪਾਲ ਤੇ ਸਰਬਜੀਤ ਖਲਾਸਾ, ਮਜੀਠੀਆ ਦੀ ਚੁੱਪੀ ਵੀ ਸਵਾਲਾਂ ਦੇ ਘੇਰੇ 'ਚ, ਬਾਦਲ ਨੂੰ ਦੇਣਾ ਪਵੇਗਾ ਅਸਤੀਫ਼ਾ !

Darbar Sahib Yoga : ਦਰਬਾਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ, ਹੁਣ ਗ੍ਰਿਫ਼ਤਾਰੀ ਦੀ ਤਿਆਰੀ

Team India: ਹੁਣ ਗੱਦਾਰੀ 'ਤੇ ਉਤਰਿਆ ਟੀਮ ਇੰਡੀਆ ਦਾ ਇਹ ਖਿਡਾਰੀ, ਭਾਰਤ ਛੱਡ ਵਿਦੇਸ਼ੀ ਟੀਮ ਨਾਲ ਮਿਲਾਇਆ ਹੱਥ

Punjab News: ਪੰਜਾਬ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਪਿਓ ਪੁੱਤ ਸਮੇਤ ਤਿੰਨ ਜਣਿਆ ਦੀ ਮੌਤ
Punjab News: ਪੰਜਾਬ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਪਿਓ ਪੁੱਤ ਸਮੇਤ ਤਿੰਨ ਜਣਿਆ ਦੀ ਮੌਤ
Advertisement
ABP Premium

ਵੀਡੀਓਜ਼

SAD | ਬਗ਼ਾਵਤ ਵਿਚਾਲੇ ਅਕਾਲੀ ਦਲ ਦਾ ਵੱਡਾ ਫ਼ੈਸਲਾ - ਅਕਾਲੀ ਦਲ ਦਾ ਬੀਬੀ ਸੁਰਜੀਤ ਕੌਰ ਤੋਂ ਕਿਨਾਰਾਅੰਮ੍ਰਿਤਸਰ ਤੜਕਸਾਰ ਹੀ ਘਰ 'ਚ ਵੜ ਕੇ ਕਰੋੜਾਂ ਰੁਪਏ ਅਤੇ ਸੋਨਾ ਲੁੱਟੇਪਰਮਜੀਤ ਸਿੰਘ ਸਰਨਾ ਦਾ ਵੱਡਾ ਬਿਆਨ, ਬੀਜੇਪੀ ਚਲਾ ਰਹੀ ਆਪ੍ਰੇਸ਼ਨ ਲੋਟਸਮੈਂ ਸਾਲਾਂ ਦੀ ਮਿਹਨਤ ਨਾਲ ਐਥੇ ਪਹੁੰਚਿਆਂ , ਮੈਂ ਬੱਸ ਲੱਗਿਆ ਰਿਹਾ : ਦਿਲਜੀਤ ਦੋਸਾਂਝ I reached here with years of hard work, I just kept going: Diljit Dosanjh

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Akali Dal Downfall: ਅਕਾਲੀ ਦਲ 'ਚ ਬਗਾਵਤ ਪਿੱਛੇ ਅੰਮ੍ਰਿਤਪਾਲ ਤੇ ਸਰਬਜੀਤ ਖਲਾਸਾ, ਮਜੀਠੀਆ ਦੀ ਚੁੱਪੀ ਵੀ ਸਵਾਲਾਂ ਦੇ ਘੇਰੇ 'ਚ, ਬਾਦਲ ਨੂੰ ਦੇਣਾ ਪਵੇਗਾ ਅਸਤੀਫ਼ਾ !
Akali Dal Downfall: ਅਕਾਲੀ ਦਲ 'ਚ ਬਗਾਵਤ ਪਿੱਛੇ ਅੰਮ੍ਰਿਤਪਾਲ ਤੇ ਸਰਬਜੀਤ ਖਲਾਸਾ, ਮਜੀਠੀਆ ਦੀ ਚੁੱਪੀ ਵੀ ਸਵਾਲਾਂ ਦੇ ਘੇਰੇ 'ਚ, ਬਾਦਲ ਨੂੰ ਦੇਣਾ ਪਵੇਗਾ ਅਸਤੀਫ਼ਾ !
Darbar Sahib Yoga : ਦਰਬਾਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ, ਹੁਣ ਗ੍ਰਿਫ਼ਤਾਰੀ ਦੀ ਤਿਆਰੀ
Darbar Sahib Yoga : ਦਰਬਾਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ, ਹੁਣ ਗ੍ਰਿਫ਼ਤਾਰੀ ਦੀ ਤਿਆਰੀ
Team India: ਹੁਣ ਗੱਦਾਰੀ 'ਤੇ ਉਤਰਿਆ ਟੀਮ ਇੰਡੀਆ ਦਾ ਇਹ ਖਿਡਾਰੀ, ਭਾਰਤ ਛੱਡ ਵਿਦੇਸ਼ੀ ਟੀਮ ਨਾਲ ਮਿਲਾਇਆ ਹੱਥ
Team India: ਹੁਣ ਗੱਦਾਰੀ 'ਤੇ ਉਤਰਿਆ ਟੀਮ ਇੰਡੀਆ ਦਾ ਇਹ ਖਿਡਾਰੀ, ਭਾਰਤ ਛੱਡ ਵਿਦੇਸ਼ੀ ਟੀਮ ਨਾਲ ਮਿਲਾਇਆ ਹੱਥ
Punjab News: ਪੰਜਾਬ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਪਿਓ ਪੁੱਤ ਸਮੇਤ ਤਿੰਨ ਜਣਿਆ ਦੀ ਮੌਤ
Punjab News: ਪੰਜਾਬ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਪਿਓ ਪੁੱਤ ਸਮੇਤ ਤਿੰਨ ਜਣਿਆ ਦੀ ਮੌਤ
Punjab Weather Update: ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਬਾਰਸ਼ ਦਾ ਦੌਰ, ਕੱਲ੍ਹ ਤੋਂ ਹੋਏਗਾ ਜਲਥਲ

Punjab Tourist Manikaran: ਹਿਮਾਚਲ 'ਚ ਫਿਰ ਪਿਆ ਪੰਜਾਬੀਆਂ ਨਾਲ ਪੰਗਾ, ਨੌਜਵਾਨ ਨੇ ਕੱਢ ਲਿਆ ਪਿਸਤੌਲ

Palestine slogan in Parliment:  ਲੋਕ ਸਭਾ 'ਚ 'ਜੈ ਫਲਸਤੀਨ' ਦਾ ਨਾਅਰਾ ਲਗਾ ਕੇ ਕਸੂਤੇ ਫਸ ਗਏ ਆਹ MP, ਰਾਸ਼ਟਰਪਤੀ ਤੋਂ ਪਹੁੰਚੀ ਸ਼ਿਕਾਇਤ, ਮੈਂਬਰਸ਼ਿਪ ਹੋ ਸਕਦੀ ਰੱਦ ? 

Punjab School Holidays: ਭਿਆਨਕ ਗਰਮੀ ਵਿਚਾਲੇ ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਨੂੰ ਲੈਕੇ ਅਹਿਮ ਖ਼ਬਰ

Embed widget