ਪੜਚੋਲ ਕਰੋ
Cold Water: ਕਦੋਂ ਨਹੀਂ ਪੀਣਾ ਚਾਹੀਦਾ ਫ੍ਰਿਜ ਦਾ ਠੰਡਾ ਪਾਣੀ? ਗਰਮੀ ਤੋਂ ਰਾਹਤ ਤਾਂ ਮਿਲੇਗੀ ਪਰ ਬਿਮਾਰ ਕਰ ਦੇਵੇਗੀ
Cold Water in Summer: ਗਰਮੀਆਂ 'ਚ ਠੰਡੀਆਂ ਚੀਜ਼ਾਂ ਚੰਗੀਆਂ ਤਾਂ ਲੱਗਦੀਆਂ ਹਨ ਪਰ ਇਹ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੀਆਂ ਹਨ। ਗਰਮੀਆਂ ਵਿੱਚ ਕਈ ਲੋਕ ਫਰਿੱਜ ਦਾ ਠੰਡਾ ਪਾਣੀ ਪੀਂਦੇ ਹਨ। ਪਰ ਅੱਜ ਇਸ ਦੇ ਨੁਕਸਾਨ ਵੀ ਜਾਣੋ।
cold water
1/5

ਗਰਮੀਆਂ ਦੇ ਮੌਸਮ 'ਚ ਠੰਡਾ ਪਾਣੀ ਪੀਣ ਨਾਲ ਤੁਰੰਤ ਆਰਾਮ ਮਿਲਦਾ ਹੈ। ਮਾਹਰਾਂ ਦੇ ਅਨੁਸਾਰ ਹਾਈਡ੍ਰੇਟ ਰਹਿਣ ਲਈ ਘੱਟੋ-ਘੱਟ 8-10 ਗਲਾਸ ਪਾਣੀ ਪੀਣਾ ਜ਼ਰੂਰੀ ਹੈ। ਗਰਮੀਆਂ ਦੇ ਮੌਸਮ 'ਚ ਪਿਆਸ ਬੁਝਾਉਣ ਲਈ ਠੰਡਾ ਪਾਣੀ ਸਭ ਤੋਂ ਵਧੀਆ ਹੁੰਦਾ ਹੈ ਪਰ ਇਸ ਦੇ ਨਾਲ ਹੀ ਇਹ ਸਰੀਰ ਨੂੰ ਕਾਫੀ ਨੁਕਸਾਨ ਵੀ ਪਹੁੰਚਾਉਂਦਾ ਹੈ।
2/5

ਆਯੁਰਵੇਦ ਵਿੱਚ ਠੰਡੇ ਪਾਣੀ ਨੂੰ ਸਿਹਤ ਲਈ ਹਾਨੀਕਾਰਕ ਦੱਸਿਆ ਗਿਆ ਹੈ। ਖਾਸ ਕਰਕੇ ਫਰਿੱਜ ਦੇ ਠੰਡੇ ਪਾਣੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਧੁੱਪ ਵਿਚੋਂ ਆਉਣ ਤੋਂ ਬਾਅਦ, ਕਸਰਤ ਕਰਨ ਤੋਂ ਬਾਅਦ ਜਾਂ ਖਾਣਾ ਖਾਣ ਤੋਂ ਬਾਅਦ ਠੰਡਾ ਪਾਣੀ ਪੀਣ ਨਾਲ ਸਰੀਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
Published at : 19 Apr 2023 11:22 AM (IST)
ਹੋਰ ਵੇਖੋ





















