ਪੜਚੋਲ ਕਰੋ
ਚਾਹ ਤੇ ਘਿਓ ਦਾ ਸੁਮੇਲ ਸਾਰੇ ਰੋਗ ਕਰ ਦਵੇਗਾ ਫੇਲ, ਜਾਣੋ ਫਾਇਦੇ
Combination Of Tea And Ghee: ਜੇਕਰ ਤੁਸੀਂ ਚਾਹ ਦੇ ਕੱਪ ਵਿੱਚ ਇੱਕ ਚਮਚ ਦੇਸੀ ਘਿਓ ਦਾ ਘੋਲ ਲਓ ਤਾਂ ਚਾਹ ਫਾਇਦੇਮੰਦ ਹੋ ਜਾਵੇਗੀ। ਅੱਜ ਇਸ ਰਿਪੋਰਟ ਦੇ ਰਾਹੀਂ ਦੱਸਾਂਗੇ ਇਸ ਸੁਮੇਲ ਦੇ ਨਾਲ ਤੁਹਾਨੂੰ ਕਿਹੜੇ-ਕਿਹੜੇ ਫਾਇਦੇ ਮਿਲਦੇ ਹਨ।
( Image Source : Freepik )
1/5

ਦਰਅਸਲ, ਇਹ ਵਿਚਾਰ ਪੱਛਮੀ ਦੇਸ਼ਾਂ ਤੋਂ ਆਇਆ ਹੈ ਜਿੱਥੇ ਘਿਓ ਜਾਂ ਮੱਖਣ ਨੂੰ ਕੌਫੀ ਵਿੱਚ ਮਿਲਾਇਆ ਜਾਂਦਾ ਹੈ ਅਤੇ ਇਸਨੂੰ ਊਰਜਾ ਬੂਸਟਰ ਵਜੋਂ ਜਾਣਿਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦੇ ਕੀ ਫਾਇਦੇ ਹਨ।
2/5

ਜਦੋਂ ਦੇਸੀ ਘਿਓ 'ਚ ਮੌਜੂਦ ਸਿਹਤਮੰਦ ਚਰਬੀ ਅਤੇ ਚਾਹ ਵਿੱਚ ਮੌਜੂਦ ਐਂਟੀਆਕਸੀਡੈਂਟ ਇਕੱਠੇ ਹੁੰਦੇ ਹਨ, ਤਾਂ ਇਹ ਦਿਮਾਗ ਦੀ ਚਿੰਤਾ ਦੇ ਪੱਧਰ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ। ਸਵੇਰ ਦੀ ਚਾਹ ਵਿੱਚ ਦੇਸੀ ਘਿਓ ਮਿਲਾ ਕੇ ਪੀਣ ਨਾਲ ਚਿੜਚਿੜਾਪਨ ਦੂਰ ਹੁੰਦਾ ਹੈ ਅਤੇ ਮਨ ਸ਼ਾਂਤ ਹੁੰਦਾ ਹੈ।
Published at : 11 Jul 2024 06:09 PM (IST)
ਹੋਰ ਵੇਖੋ





















