ਪੜਚੋਲ ਕਰੋ
Health News: ਦੁੱਧ ਵਾਲੀ ਚਾਹ ਦਾ ਸੇਵਨ ਸਿਹਤ ਲਈ ਹਾਨੀਕਾਰਕ, ਜਾਣੋ ਇਸ ਦੇ ਮਾੜੇ ਪ੍ਰਭਾਵ
Milk Tea: ਜੇਕਰ ਤੁਸੀਂ ਵੀ ਪੂਰੇ ਦਿਨ ਦੇ ਵਿੱਚ ਲਗਭਗ 6 ਤੋਂ 8 ਕੱਪ ਚਾਹ ਬਹੁਤ ਹੀ ਆਰਾਮ ਦੇ ਨਾਲ ਪੀ ਲੈਂਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਚਾਹ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਵੀ ਹੋ ਸਕਦਾ ਹੈ।
( Image Source : Freepik )
1/6

ਜ਼ਿਆਦਾਤਰ ਲੋਕਾਂ ਦੀ ਦਿਨ ਦੀ ਸ਼ੁਰੂਆਤ ਚਾਹ ਦੀ ਚੁਸਕੀ ਦੇ ਨਾਲ ਹੀ ਹੁੰਦੀ ਹੈ। ਜਿਸ ਕਰਕੇ ਉਹ ਪੂਰੇ ਦਿਨ ਦੇ ਵਿੱਚ ਲਗਭਗ 6 ਤੋਂ 8 ਕੱਪ ਚਾਹ ਬਹੁਤ ਹੀ ਆਰਾਮ ਦੇ ਨਾਲ ਪੀ ਲੈਂਦੇ ਹਨ। ਪਰ ਕੀ ਉਨ੍ਹਾਂ ਨੂੰ ਪਤਾ ਹੈ ਕਿ ਚਾਹ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
2/6

ਬਹੁਤ ਜ਼ਿਆਦਾ ਕੈਫੀਨ ਦੀ ਖਪਤ ਦਿਲ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਵਧਾ ਸਕਦੀ ਹੈ। ਇਸ ਦੇ ਜ਼ਿਆਦਾ ਸੇਵਨ ਨਾਲ ਦਿਲ ਦੀ ਧੜਕਣ ਵੱਧ ਸਕਦੀ ਹੈ।
Published at : 29 Feb 2024 06:28 AM (IST)
ਹੋਰ ਵੇਖੋ





















