ਪੜਚੋਲ ਕਰੋ
Copper Utensils: ਤਾਂਬੇ ਦੇ ਭਾਂਡੇ ਵੀ ਸਿਹਤ ਲਈ ਹੋ ਸਕਦੇ ਨੁਕਸਾਨਦਾਇਕ, ਨਾ ਕਰੋ ਇਹ ਗਲਤੀਆਂ
Copper Utensils: ਤਾਂਬੇ ਦੇ ਭਾਂਡੇ ਵੀ ਸਿਹਤ ਲਈ ਹੋ ਸਕਦੇ ਨੁਕਸਾਨਦਾਇਕ, ਨਾ ਕਰੋ ਇਹ ਗਲਤੀਆਂ
Copper Utensils
1/7

ਰਾਤ ਭਰ ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਪੀਣ ਨਾਲ ਪਾਣੀ ‘ਚ ਮੌਜੂਦ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ ਅਤੇ ਪਾਣੀ ਵੀ ਸ਼ੁੱਧ ਹੁੰਦਾ ਹੈ। ਇਸ ਭਾਂਡੇ ‘ਚ ਰੱਖੇ ਪਾਣੀ ਨੂੰ ਕੁਦਰਤੀ ਡੀਟੌਕਸ ਡਰਿੰਕ ਮੰਨਿਆ ਜਾਂਦਾ ਹੈ। ਪਰ ਇਸ ਭਾਂਡੇ ‘ਚ ਪਾਣੀ ਪੀਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
2/7

ਜੇਕਰ ਤੁਸੀਂ ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਪੀਂਦੇ ਹੋ ਤਾਂ ਇਸ ਨੂੰ ਘੱਟ ਤੋਂ ਘੱਟ 6-8 ਘੰਟੇ ਤੱਕ ਸਟੋਰ ਕਰ ਲਓ। ਪਾਣੀ ਨੂੰ ਲੰਬੇ ਸਮੇਂ ਤੱਕ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਇਸ ‘ਚ ਲੋਹ ਤੱਤ ਦੀ ਕਮੀ ਨਾ ਹੋ ਸਕੇ।
Published at : 23 Dec 2023 08:43 PM (IST)
ਹੋਰ ਵੇਖੋ





















