ਪੜਚੋਲ ਕਰੋ
ਗਾਂ ਦੇ ਗੋਬਰ ਨਾਲ ਹੁੰਦਾ ਕੋਰੋਨਾ ਖ਼ਤਮ! ਭਾਰਤੀ ਡਾਕਟਰਾਂ ਦਿੱਤੀ ਇਹ ਚੇਤਾਵਨੀ
Cow_Dung
1/10

ਭਾਰਤ ਵਿੱਚ ਕੁੱਝ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਗੋਬਰ ਲਾਉਣ ਨਾਲ ਕੋਰੋਨਾ ਠੀਕ ਹੋ ਜਾਂਦਾ ਹੈ।ਸ਼੍ਰੀ ਸਵਾਮੀਨਾਰਾਇਣ ਗੁਰੂਕੁਲ ਵਿਸ਼ਵਵਿਦਿਆ ਪਰਿਸ਼ਥਨਮ ਗਉਸ਼ਾਲਾ ਵਿਖੇ "ਗਾਉ ਗੋਬਰ ਦੀ ਥੈਰੇਪੀ" ਕਰਦੇ ਵਕਤ ਲੋਕ ਪ੍ਰਾਰਥਨਾ ਵੀ ਕਰਦੇ ਹਨ।ਭਾਰਤ ਵਿੱਚ ਡਾਕਟਰ ਗਾਉ ਦੇ ਗੋਬਰ ਦਾ ਇਸਤਮਾਲ ਨਾਲ ਕਰਨ ਲਈ ਚੇਤਾਵਨੀ ਦੇ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਇਸਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਗੋਬਰ ਕੋਰੋਨਾ ਨੂੰ ਠੀਕ ਕਰਦਾ ਹੈ।ਇਸ ਨਾਲ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਹੈ।
2/10

ਉਧਵ ਭਾਟੀਆ, ਇੱਕ ਫਰੰਟਲਾਈਨ ਵਰਕਰ ਹੈ, ਉਹ ਸਰੀਰ 'ਤੇ ਗੋਬਰ ਲਗਾਉਣ ਤੋਂ ਬਾਅਦ ਇੱਕ ਗਾਂ ਨੂੰ ਛੂਹ ਰਿਹਾ ਹੈ। ਕੋਰੋਨਾਵਾਇਰਸ ਮਹਾਮਾਰੀ ਨੇ ਭਾਰਤ 'ਚ ਤਬਾਹੀ ਮਚਾਈ ਹੈ।
Published at : 12 May 2021 06:14 PM (IST)
ਹੋਰ ਵੇਖੋ





















